ਆਕਲੈਂਡ - ਗੋਆ ਦੇ ਇੱਕ ਬੀਚ 'ਤੇ ਮਿਲੀ ਨੌਜਵਾਨ ਦੀ ਲਵਾਰਿਸ ਲਾਸ਼ ਦੀ ਜੇਬ ਵਿੱਚੋਂ ਮਿਲੇ ਇੱਕ ਪਹਿਚਾਣ ਪੱਤਰ ਤੋਂ ਇਹ ਸਾਬਿਤ ਹੋਇਆ ਕਿ ਮ੍ਰਿਤਕ ਜਨਰਲ ਕੁਲਦੀਪ ਸਿੰਘ ਬਰਾੜ ਦਾ ਇੱਕੋ-ਇੱਕ ਨੌਜਵਾਨ ਪੁੱਤਰ ਸੀ। ਇਹ ਓਹੀ ਜਨਰਲ ਬਰਾੜ ਸੀ ਜਿ…
Auckland - “ਇਸ ਵਕਤ ਜਦੋਂ ਇੰਡੀਆ, ਦੱਖਣੀ ਏਸ਼ੀਆ ਅਤੇ ਸੰਸਾਰ ਦੇ ਹਾਲਾਤ ਵਿਚ ਉਥਲ-ਪੁਥਲ ਹੋ ਰਹੀ ਹੈ ਅਤੇ ਅਸਥਿਰਤਾ ਵਧ ਰਹੀ ਹੈ ਤਾਂ ਸਿੱਖਾਂ ਦੇ ਸਨਮੁਖ ਚੁਣੌਤੀਆਂ ਅਤੇ ਸੰਭਾਵਨਾਵਾਂ ਦੋਵੇਂ ਹੀ ਵਧ ਰਹੀਆਂ ਹਨ। ਅਜਿਹੇ ਵਿਚ ਲੋੜ ਗੁਰੂ…
ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਨੇ ਅੱਜ ਇਕ ‘ਸਾਂਝਾ ਬਿਆਨ’ ਜਾਰੀ ਕਰਕੇ ਕਿਹਾ ਹੈ ਕਿ “ਪੰਜਾਬ ਵਿਚ ਵਹਿੰਦੇ ਦਰਿਆਵਾਂ ਦੇ ਪਾਣੀ ਨੂੰ ਵਰਤਣ ਦਾ ਵਾਹਿਦ ਹੱਕ ਪੰਜਾਬ ਦਾ ਹੈ। ਪੰਜਾਬ ਦਾ ਦਰਿਆਈ ਪਾਣੀ ਗੈਰ-ਦਰਿਆਈ ਖੇਤਰਾਂ ਵਿਚ ਲਿਜਾਣ ਲਈ ਭ…
ਡਾ: ਦਲਜੀਤ ਸਿੰਘਸਾਬਕਾ: ਪ੍ਰੋਫੈਸਰ ਅਤੇ ਮੁੱਖੀਕਾਨੂੰਨ ਵਿਭਾਗ,ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜ਼ਨਲ ਕੈਂਪਸ, ਜਲੰਧਰਅਤੇ ਵਾਇਸ ਚਾਂਸਲਰ, ਰਾਇਤ ਬਾਹਰਾ ਯੂਨੀਵਰਸਿਟੀ, ਮੁਹਾਲੀ'ਵਿੱਦਿਆ ਵਿਚਾਰੀ ਤਾਂ ਪਰਉਪਕਾਰੀ', ਪਰ ਅੱਜ ਕੱਲ੍ਹ ਪੰਜਾਬ …
ਸ਼ਹੀਦ ਊਧਮ ਸਿੰਘ ਇੱਕ ਅਜਿਹਾ ਯੋਧਾ ਸੀ, ਜਿਸ ਨੇ ਸੈਂਕੜੇ ਨਿਰਦੋਸ਼ ਪੰਜਾਬੀਆਂ ਦੇ ਕਤਲੇਆਮ ਦਾ ਬਦਲਾ ਲਿਆ ਜੋ ਕਿ ਅੰਗਰੇਜ਼ ਹਕੂਮਤ ਵੱਲੋਂ 13 ਅਪ੍ਰੈਲ 1919 ਨੂੰ ਜਲ੍ਹਿਆਵਾਲੇ ਬਾਗ਼ ਵਿਚ ਸ਼ਹੀਦ ਕੀਤੇ ਗਏ ਸਨ। 13 ਮਾਰਚ 1940 ਨੂੰ ਜਦੋਂ ਜਲ੍…
ਡਾ. ਦਲਜੀਤ ਸਿੰਘਸਾਬਕਾ: ਪ੍ਰੋਫੈਸਰ ਆਫ ਲਾਅ ਤੇਪ੍ਰਿੰਸੀਪਲ, ਖਾਲਸਾ ਕਾਲਜ, ਅੰਮ੍ਰਿਤਸਰvcdaljitsingh@gmail.com98145 18877
ਸਿੱਖ ਉਹ ਕੌਮ ਹੈ, ਜਿਸ ਨੂੰ ਇਤਿਹਾਸ ਵਿੱਚ ਕਦੇ ਵੀ ਜਿਸਮਾਨੀ ਤਾਕਤ ਨਾਲ ਨਹੀਂ ਜਿੱਤਿਆ ਜਾ ਸਕਿਆ।ਅੰਗਰ…
ਸ. ਦਲਵਿੰਦਰ ਲਿੰਘ ਘੁੰਮਣਭਾਰਤ ਦੀ ਬੀਜੇਪੀ ਸਰਕਾਰ ਦੀ ਆਰ ਐਸ ਐਸ ਨੀਤੀ ਦੀ ਰਹਿਨੁਮਾਈ ਹੇਠ ਹਿੰਦੀ ਫਿਲਮ " The Kashmir Files " ਬਣੀ ਹੈ। ਜਿਸ ਵਿੱਚ 1990 ਤੋ ਕਸ਼ਮੀਰੀ ਪੰਡਤਾਂ ਦੇ ਨਾਲ ਘਾਟੀ ਵਿੱਚ ਹੋਏ ਜ਼ੁਲਮ ਅਤੇ ਹਿਜ਼ਰਤ ਕਰਨ ਦੀ …
ਯੂਨਾਨੀ ਮਿਥਿਹਾਸ ਦੇ ਅੰਦਰ ਇੱਕ ਫੀਨਿਕਸ ਪੰਛੀ ਦਾ ਜ਼ਿਕਰ ਆਉਂਦਾ ਹੈ। ਕਹਿੰਦੇ ਨੇ ਕਿ ਜਦੋਂ ਇਸ ਪੰਛੀ ਦਾ ਅੰਤ ਸਮਾਂ ਆਉਂਦਾ ਹੈ ਤਾਂ ਇਹ ਆਪ ਹੀ ਆਪਣੇ ਖੰਭਾਂ ਨੂੰ ਅੱਗ ਲਾ ਲੈਂਦਾ ਹੈ ਤੇ ਇਵੇਂ ਸੜ ਕੇ ਸੁਆਹ ਹੋ ਜਾਂਦਾ ਹੈ। ਜਦੋਂ ਉਸ ਦੀ…
ਪ੍ਰਭਜੋਤ ਸਿੰਘ ਅਤੇ ਅਨੂ ਬਕਸ਼ੀਪ੍ਰਭਜੋਤ ਸਿੰਘ,
12-13 ਵਰ੍ਹੇ ਦੀ ਉਮਰ ਵਿੱਚ ਬੱਚੀਆਂ ਨੂੰ ਪੀਰੀਅਡ ਦੌਰਾਨ ਦਰਦਾਂ ਨਾਲ਼ ਨਜਿੱਠਣਾ ਹੁੰਦਾ ਏ। ਇਸ ਸਮੇਂ ਵਿੱਚ ਅੱਜਕਲ੍ਹ ਬੱਚੀਆਂ ਦੁਆਰਾ ਦਰਦ ਨਾ ਸਹਿ ਸਕਣ ਕਰਕੇ ਦਵਾਈਆਂ ਦਾ ਰੁਝਾਨ ਵਧਿਆ…
ਪਈਆਂ ਬਰਫ਼ਾਂ ਚ ਪਿੰਡਾ ਜੇ ਠਰਨ ਲੱਗੇ ਠੰਡੇ ਬੁਰਜਾਂ ਦੀ ਠੰਡ ਮਹਿਸੂਸ ਕਰਿਓ snowman ਜਦ ਬੱਚੇ ਬਣਾਉਣ ਲੱਗੇ ਉੱਸਰੀ ਲਾਲਾਂ ਤੇ ਕੰਧ ਮਹਿਸੂਸ ਕਰਿਓ ਬੈਠੇ ਜਦੋਂ ਵੀ ਬੀਚ ਦੇ ਕੰਢਿਆਂ ਤੇ ਉਦੋਂ ਸਰਸਾ ਦੇ ਕੰਢੇ ਮਹਿਸੂਸ ਕਰਿਓ ਤੁਸੀਂ ਫੁੱ…
-ਉਜਾਗਰ ਸਿੰਘ
ਸੰਸਾਰ ਦਾ ਕੋਈ ਅਜਿਹਾ ਦੇਸ਼ ਨਹੀਂ ਹੈ, ਜਿਥੇ ਪੰਜਾਬੀਆਂ ਨੇ ਹਰ ਖੇਤਰ ਵਿੱਚ ਮੱਲਾਂ ਨਾ ਮਾਰੀਆਂ ਹੋਣ। ਕੈਨੇਡਾ, ਅਮਰੀਕਾ, ਨਿਊਜੀਲੈਂਡ, ਇੰਡੋਨੇਸ਼ੀਆ ਅਤੇ ਆਸਟਰੇਲੀਆ ਵਿੱਚ ਤਾਂ ਪੰਜਾਬੀ ਮੋਹਰੀ ਦੀ ਭੂਮਿਕਾ ਨਿਭਾ ਰਹੇ ਹਨ। …
ਭਾਰਤ ਦੇ ਇਤਿਹਾਸ ਵਿਚ ‘ਸਾਕਾ ਨੀਲਾ ਤਾਰਾ’ ਦੇ ਦੁਖ਼ਾਂਤ ਨੂੰ ਹਮੇਸ਼ਾਂ ਕਾਲੇ ਅਖ਼ਰਾਂ ਵਿਚ ਯਾਦ ਕੀਤਾ ਜਾਂਦਾ ਰਹੇਗਾ। ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ `ਤੇ ਦੂਰੋਂ ਦੂਰੋਂ ਆਏ ਲੋਕਾਂ ਨੇ ਕਦੇ ਸੋਚਿਆ ਵੀ ਨਹੀ…
ਇੱਕ ਤੋ ਲੈ ਕੇ ਸੌ ਤੱਕ ਗਿਣਤੀ ਵਿੱਚ ਆਉਦਾ ਏ ਤੇਰਾਂ
ਤੇਰਾ ਦਿੱਤਾ ਖਾਵਣਾ ਭੁੱਲ ਕੇ ਕਹੀਏ ਮੇਰਾ-ਮੇਰਾ
ਮੰਗਣ ਲੱਗਿਆਂ ਸੰਗ ਨਾ ਕੀਤੀ ਦਿੱਤਾ ਤੂੰ ਬਥੇਰਾ
ਚੇਤਾ ਰਹਿ ਗਿਆ ਮੇਰਾ-ਮੇਰਾ, ਭੁੱਲ ਗਏ ਤੇਰਾ-ਤੇਰਾ ||
ਵੀਹ ਰੁਪਈਏ ਲੈ ਕੇ ਇੱਕ ਦ…
ਡਾ. ਚਰਨਜੀਤ ਸਿੰਘ ਗੁਮਟਾਲਾ, 9417533060
ਸਿੱਖ ਧਰਮ ਦੇ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਸਰਕੇ ਪਿੰਡ ਵਿੱਚ ਵਸਾਖ ਸੁਦੀ 11, 1536 ਬਿਕਰਮੀ (5 ਮਈ 1479 ਈ.) ਨੂੰ ਭੱਲਾ ਖੱਤਰੀ ਪ੍ਰਵਾਰ ਵਿੱਚ…
12 ਮਈ ਨੂੰ ਅਵਤਾਰ ਪੁਰਬ ‘ਤੇ ਵਿਸ਼ੇਸ਼ :-ਸ੍ਰੀ ਗੁਰੂ ਅੰਗਦ ਦੇਵ ਦੀ ਸਿੱਖ ਧਰਮ ਤੇ ਪੰਜਾਬੀ ਭਾਸ਼ਾ ਨੂੰ ਦੇਣ
ਡਾ. ਚਰਨਜੀਤ ਸਿੰਘ ਗੁਮਟਾਲਾ 91 9417533060
ਆਪ ਦਾ ਜਨਮ ਵਿਸਾਖ ਸੁਦੀ 1 ਬਿਕਰਮੀ 1561 (31 ਮਾਰਚ, 1504 ਈ.) ਨੂੰ ਫ਼ਿਰੋਜ…
5 ਮਈ ਦੇ ਅੰਕ ਲਈਜਨਮ ਦਿਨ ‘ਤੇ ਵਿਸ਼ੇਸ਼ਡਾ. ਚਰਨਜੀਤ ਸਿੰਘ ਗੁਮਟਾਲਾ, 9417533060ਜਦ ਅਸੀਂ ਸ. ਜੱਸਾ ਸਿੰਘ ਰਾਮਗੜ੍ਹੀਆ ਦੇ ਪਿਛੋਕੜ ਬਾਰੇ ਝਾਤ ਪਾਉਂਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਸਾਰਾ ਪਰਿਵਾਰ ਹੀ ਗੁਰੂ ਘਰ ਨੂੰ ਸਮਰਪਿਤ ਸੀ। ਇਨ…
‘ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ’ ਨੇ ਖਾਲਸੇ ਨੂੰ ਪ੍ਰਗਟ ਕੀਤਾ। ਵਿਦਵਾਨਾਂ, ਇਤਿਹਾਸਕਾਰਾਂ ਮੁਤਾਬਿਕ ਖਾਲਸੇ ਦੀ ਸਾਜਨਾ ਦੁਨੀਆਂ ਦੇ ਇਤਿਹਾਸ ਵਿੱਚ ਇਕ ਵਿਲੱਖਣ ਘਟਨਾ ਹੈ। ਹੋਰ ਕਿਧਰੇ ਵੀ ਇਹ ਮਿਸਾਲ ਨਹੀਂ ਲੱਭਦੀ ਕਿ ਕਿਸੇ ਗੁਰੂ…
Directions1. Stand erect with 2 foot gap between the feet.2. Raise right hand towards the sky.3. Exhale and bend body towards left side.4. Place left hand palm on the right ankle.5. Return t…
ਸੰਮਤ 1756 ਦੀ ਵੈਸਾਖੀ (30 ਮਾਰਚ ਸੰਨ 1699) ਵਾਲੇ ਸ਼ੁਭ ਦਿਨ 'ਖਾਲਸਾ ਪੰਥ' ਦੀ ਸਾਜਨਾ ਦੇ ਸੰਕਲਪ ਦੀ ਘਾੜਤ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਹਿਰਦੇ ਵਿੱਚ ਨਵੰਬਰ 1675 ਦੌਰਾਨ ਹੀ ਘੜੀ ਗਈ ਸੀ, ਜਿਸ ਦਿਨ ਭਾਈ ਜੈਤਾ ਜੀ ਨੌਵੇਂ ਗੁਰਦ…
Auckland (Meenali) - “The Sun is the most important thing in everybody’s life, whether you’re a plant, an animal or a fish, and we take it for granted.” - Danny Boyle Everybody loves sunshin…
NZ Punjabi news