ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੀ ਅਲਬਾਨੀਜ਼ ਸਰਕਾਰ ਆਪਣੇ ਇਮੀਗ੍ਰੇਸ਼ਨ ਸਿਸਟਮ ਵਿੱਚ ਵੱਡਾ ਬਦਲਾਅ ਕਰਨ ਜਾ ਰਹੀ ਹੈ, ਹੋਣ ਵਾਲੇ ਇਸ ਬਦਾਲਅ ਤਹਿਤ ਜਿਨ੍ਹਾਂ ਹਾਈਲੀ ਸਕਿੱਲਡ ਕਰਮਚਾਰੀਆਂ ਨੂੰ $120,000 ਜਾਂ ਇਸ ਤੋਂ ਵਧੇਰੇ ਤਨਖ…
ਐਡੀਲੇਡ 17 ਸਤੰਬਰ (ਗੁਰਮੀਤ ਸਿੰਘ ਵਾਲੀਆ) ਐਡੀਲੇਡ ਗੁਰਦੁਆਰਾ ਸ੍ਰੀ ਗੁਰੂ ਨਾਨਕ ਸੁਸਾਇਟੀ ਆਫ ਸਾਓੂਥ ਆਸਟ੍ਰੇਲੀਆ ਦੇ ਪ੍ਰਧਾਨ ਮਹਾਂਬੀਰ ਸਿੰਘ ਗਰੇਵਾਲ ਤੇ ਸਿੱਖ ਸੰਗਤਾਂ ਵੱਲੋਂ ਕੈਂਟਮੋਰ ਐਵੇਨਿਊ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾ…
ਆਕਲੈਂਡ (ਹਰਪ੍ਰੀਤ ਸਿੰਘ) - ਸੀਨੀਅਰ ਡਿਪਲੋਮੈਟ ਗੋਪਾਲ ਬਾਗਲੇ ਨੂੰ ਭਾਰਤ ਵਲੋਂ ਆਸਟ੍ਰੇਲੀਆ ਦਾ ਨਵਾਂ ਹਾਈ ਕਮਿਸ਼ਨਰ ਐਲਾਨਿਆ ਗਿਆ ਹੈ, ਉਹ ਮੌਜੂਦਾ ਹਾਈ ਕਮਿਸ਼ਨਰ ਮਨਪ੍ਰੀਤ ਵੋਹਰਾ ਦੀ ਥਾਂ ਸੇਵਾਵਾਂ ਦੇਣਗੇ। ਬੀਤੇ ਸਮੇਂ ਵਿੱਚ ਗੋਪਾਲ ਬਾ…
ਵਿਕਟੋਰੀਆ (ਹਰਪ੍ਰੀਤ ਸਿੰਘ) - ਵਿਕਟੋਰੀਆ ਦੀ ਰਹਿਣ ਵਾਲੀ ਅਮਨਪ੍ਰੀਤ ਕੌਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸਦੇ ਘਰ ਦੇ ਪਿੱਛੇ ਬਣਿਆ ਸੈਪਟਿਕ ਟੈਂਕ ਉਸਦੇ 3 ਸਾਲਾ ਪੁੱਤ ਨਿਹਾਲ ਸਿੰਘ ਦੀ ਮੌਤ ਦਾ ਕਾਰਨ ਬਣ ਜਾਏਗਾ। ਅਮਨਪ੍ਰੀਤ ਨੇ ਇਸ …
ਆਕਲੈਂਡ (ਹਰਪ੍ਰੀਤ ਸਿੰਘ) - ਛੋਟੀ ਉਮਰ ਦੇ ਲੁਟੇਰਿਆਂ ਵਲੋਂ ਸਟੋਰਾਂ ਨੂੰ ਲੁੱਟਾਂ ਦਾ ਸ਼ਿਕਾਰ ਬਣਾਏ ਜਾਣ ਦਾ ਮਾਮਲਾ ਸਿਰਫ ਨਿਊਜੀਲੈਂਡ ਵਿੱਚ ਹੀ ਗੰਭੀਰ ਚਿੰਤਾ ਦਾ ਵਿਸ਼ਾ ਨਹੀਂ ਹੈ, ਬਲਕਿ ਆਸਟ੍ਰੇਲੀਆ ਵਿੱਚ ਵੀ ਅਜਿਹੀਆਂ ਘਟਨਾਵਾਂ ਵਿੱਚ…
ਕੁਈਨਜ਼ਲੈਂਡ (ਹਰਪ੍ਰੀਤ ਸਿੰਘ)- ਕੁਈਨਜ਼ਲੈਂਡ ਦੇ ਛੋਟੇ ਜਿਹੇ ਟਾਊਨ ਮਕਾਏ ਤੋਂ ਬਹੁਤ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ 69 ਸਾਲਾ ਵਿਅਕਤੀ ਵਲੋਂ ਆਪਣੇ ਦੋਸਤ ਨੂੰ ਸੱਪ ਤੋਂ ਬਚਾਉਣ ਦੀ ਕੋਸ਼ਿਸ਼ ਵਿੱਚ ਆਪਣੀ ਜਾਨ ਗੁਆਏ ਜਾਣ ਦੀ ਖਬਰ…
ਮੈਲਬੋਰਨ (ਹਰਪ੍ਰੀਤ ਸਿੰਘ) - ਵਿਦਿਆਰਥੀ ਵੀਜਿਆਂ ਤੋਂ ਹੋਣ ਵਾਲੀ ਕਮਾਈ ਆਸਟ੍ਰੇਲੀਆ ਸਰਕਾਰ ਦੀ ਬਿਲੀਅਨ ਡਾਲਰ ਦੇ ਕਾਰੋਬਾਰ ਦਾ ਅਹਿਮ ਹਿੱਸਾ ਹੈ ਤੇ ਇਸੇ ਲਈ ਸਰਕਾਰ ਨੇ ਇਸ ਵੱਲ ਹੋਰ ਧਿਆਨ ਦਿੰਦਿਆਂ ਤੇ ਇਸ ਕਾਰੋਬਾਰ ਨੂੰ ਹੋਰ ਹੁਲਾਰਾ …
ਐਡੀਲੇਡ (ਹਰਪ੍ਰੀਤ ਸਿੰਘ) - ਇੱਕ ਭਹੁਤ ਹੀ ਭਿਆਨਕ ਸੜਕੀ ਹਾਦਸੇ ਵਿੱਚ 30 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਖਬਰ ਹੈ। ਮਨਪ੍ਰੀਤ ਸਿੰਘ ਦਿਓਲ ਜੋ ਬਤੌਰ ਟਰੱਕ ਡਰਾਈਵਰ ਕੰਮ ਕਰਦਾ ਸੀ, ਐਡੀਲੇਡ ਦੇ ਕਲੀਅਰਵਿਊ ਦਾ ਰਹਿਣ ਵਾਲਾ ਸੀ। ਹ…
ਕੁਈਨਜ਼ਲੈਂਡ (ਹਰਪ੍ਰੀਤ ਸਿੰਘ) - ਕੁਈਨਜ਼ਲੈਂਡ ਵਿਖੇ ਕੈਮਰੇ ਦੀ ਖਾਮੀ ਕਾਰਨ ਕਰੀਬ 2000 ਲੋਕਾਂ ਨੂੰ ਸੀਟ ਬੈਲਟ ਨਾ ਲਾਉਣ ਦਾ ਜੁਰਮਾਨਾ ਕੀਤਾ ਗਿਆ ਅਤੇ 600 ਲੋਕਾਂ ਨੂੰ ਇਸ ਕਾਰਨ ਲਾਇਸੈਂਸ ਗੁਆਉਣੇ ਪਏ।
ਹੋਈ ਇਸ ਗਲਤੀ ਕਾਰਨ ਟ੍ਰਾਂਸਪੋਰਟ…
ਐਡੀਲੇਡ (ਹਰਪ੍ਰੀਤ ਸਿੰਘ) - ਇਸ ਸਾਲ ਦੇ ਸ਼ੁਰੂ ਵਿੱਚ ਐਡੀਲੇਡ ਦੇ ਦੱਖਣ ਵਿੱਚ ਵਾਪਰੇ ਇੱਕ ਸੜਕੀ ਹਾਦਸੇ ਵਿੱਚ ਇੱਕ ਪੈਦਲ ਜਾਂਦੇ ਰਾਹਗੀਰ ਦੀ ਮੌਤ ਹੋ ਗਈ ਸੀ। ਹਾਦਸੇ ਮੌਕੇ ਜਗਮੀਤ ਸਿੰਘ ਟਰੱਕ ਚਲਾ ਰਿਹਾ ਸੀ ਤੇ ਅਦਾਲਤ ਵਿੱਚ ਉਸ 'ਤੇ ਗ…
ਮੈਲਬੋਰਨ (ਹਰਪ੍ਰੀਤ ਸਿੰਘ) - ਭਾਰਤ ਤੋਂ ਆਸਟ੍ਰੇਲੀਆ ਨੂੰ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਯਾਤਰੀਆਂ ਦਾ ਆਉਣ-ਜਾਣ ਹੁੰਦਾ ਹੈ। ਦੁਨੀਆਂ ਭਰ ਦੇ ਦੇਸ਼ਾਂ ਵਿੱਚ ਆਸਟ੍ਰੇਲੀਆ ਨੂੰ ਆਉਣ ਵਾਲੇ ਯਾਤਰੀਆਂ ਵਿੱਚ ਭਾਰਤ ਦਾ 10ਵਾਂ ਨੰਬਰ ਆਉਂਦਾ ਹ…
ਸਿਡਨੀ (ਹਰਪ੍ਰੀਤ ਸਿੰਘ) - ਇਹ ਖਬਰ ਆਸਟ੍ਰੇਲੀਆ ਦੇ ਸਿਡਨੀ ਤੋਂ ਹੈ, ਜਿੱਥੇ ਪਿੰਡ ਮਜੀਠਾ ਨਾਲ ਸਬੰਧਤ ਪੰਜਾਬੀ ਨੌਜਵਾਨ ਰਣਦੀਪ ਸਿੰਘ ਦੀ ਮੰਦਭਾਗੇ ਹਾਦਸੇ ਵਿੱਚ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ 35 ਸਾਲਾ ਰਣਦੀਪ ਸਿੰਘ ਕਰੀਬ 1…
ਸਿਡਨੀ (ਹਰਪ੍ਰੀਤ ਸਿੰਘ) - ਸਿਡਨੀ ਵਾਸੀਆਂ ਲਈ ਇਹ ਬਹੁਤ ਵੱਡੀ ਖਬਰ ਹੈ, ਕਿਉਂਕਿ ਵੱਡੀ ਗਿਣਤੀ ਵਿੱਚ ਕੁਕ ਆਈਲੈਂਡ ਘੁੰਮਣ ਜਾਣ ਵਾਲੇ ਸਿਡਨੀ ਵਾਸੀ ਹੁਣ ਸਿਡਨੀ ਤੋਂ ਹੀ ਸਿੱਧੀ ਉਡਾਣ ਭਰ ਸਕਦੇ ਹਨ।5 ਘੰਟਿਆਂ ਦੀ ਇੱਕ ਪਾਸੇ ਦੀ ਉਡਾਣ ਦਾ…
ਵਿਕਟੋਰੀਆ (ਹਰਪ੍ਰੀਤ ਸਿੰਘ) - ਰਿਜਨਲ ਵਿਕਟੋਰੀਆ ਦੇ ਚਿਲਟਰਨ ਇਲਾਕੇ ਦੇ ਵੇਂਕਸ ਰੋਡ ਇੰਟਰਸੈਕਸ਼ਨ 'ਤੇ ਵਾਪਰੇ ਭਿਆਨਕ ਹਾਦਸੇ ਵਿੱਚ 4 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ।ਵਿਕਟੋਰੀਆ ਪੁਲਿਸ ਵਲੋਂ ਜਾਰੀ ਜਾਣਕਾਰੀ ਅਨੁਸਾਰ ਹਾਦਸਾ ਇੱਕ ਕਾਰ …
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਆਉਣ ਵਾਲੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਪਹਿਲਾਂ ਸੈਵਿੰਗਸ ਵਜੋਂ ਆਸਟ੍ਰੇਲੀਆਈ $21,041 ਦਿਖਾਉਣ ਦੀ ਜਰੂਰਤ ਹੁੰਦੀ ਸੀ, ਪਰ ਹੁਣ ਇਸਨੂੰ ਵਧਾਕੇ $24,505 ਕਰ ਦਿੱਤਾ ਗਿਆ ਹੈ। ਇਹ 17% ਦਾ ਵ…
ਮੈਲਬੌਰਨ : 28 ਅਗਸਤ ( ਸੁਖਜੀਤ ਸਿੰਘ ਔਲਖ ) ਮੈਲਬੌਰਨ ਵਿੱਚ ਐਚ ਐਮ ਡਿਜ਼ਾਇਨਰ ( ਰੰਧਾਵਾਂ ਭੈਣਾਂ ) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਵਨ ਕੁਵੀਨ ਦਾ ਸ਼ਾਨਦਾਰ ਗਰੈਂਡ ਫਾਈਨਲ 27 ਅਗਸਤ 2023 ਨੂੰ ਸਪਰਿੰਗਵੇਲ ਸਿਟੀ ਹਾਲ ਵਿੱ…
ਆਕਲੈਂਡ (ਹਰਪ੍ਰੀਤ ਸਿੰਘ) - ਕੁਈਨਜ਼ਲੈਂਡ ਦੇ ਟੈਕਸੀ ਡਰਾਈਵਰਾਂ ਨੂੰ ਨਵੇਂ ਨਿਯਮਾਂ ਤਹਿਤ ਹਰ ਤਰ੍ਹਾਂ ਦੀ ਯਾਤਰਾ ਦੌਰਾਨ ਮੀਟਰ ਚਾਲੂ ਰੱਖਣ ਦਾ ਨਵਾਂ ਨਿਯਮ ਮੰਨਣਾ ਪਏਗਾ। ਅਜਿਹਾ ਇਸ ਲਈ ਤਾਂ ਜੋ ਯਾਤਰੀਆਂ ਨੂੰ ਓਵਰਚਾਰਜ ਨਾ ਕੀਤਾ ਜਾ ਸਕ…
ਆਕਲੈਂਡ (ਹਰਪ੍ਰੀਤ ਸਿੰਘ) - ਖਬਰ ਆਸਟ੍ਰੇਲੀਆ ਤੋਂ ਹੈ, ਜਿੱਥੇ ਮਿਲਨਦੀਪ ਸਿੰਘ ਨਾਮ ਦੇ ਨੌਜਵਾਨ ਦੀ ਭੇਦਭਰੇ ਹਲਾਤਾਂ ਵਿੱਚ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਮਿਲਨਦੀਪ ਸਿੰਘ ਬਹੁਤ ਹੀ ਚੰਗੇ ਸੁਭਾਅ ਦਾ ਨੌਜਵਾਨ ਵੀ ਅਤੇ 5 ਸਾਲ …
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਵਿੱਚ ਇੰਡਸਟਰੀਅਲ ਮਸ਼ੀਨਰੀ ਵਿੱਚ ਲੁਕੋਕੇ ਭੇਜੀ $150 ਮਿਲੀਅਨ ਮੁੱਲ ਦੀ ਨਸ਼ਾ ਤਸਕਰੀ ਮਾਮਲੇ ਵਿੱਚ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ 22 ਸਾਲਾ ਤੇਗਵੀਰ ਸਿੰਘ ਤੇ 23 ਸਾਲਾ ਓਮਰ ਹਦੀਦ ਨੂੰ ਗ੍ਰਿਫਤ…
ਆਕਲੈਂਡ (ਹਰਪ੍ਰੀਤ ਸਿੰਘ) - ਕਵਾਂਟਸ ਏਅਰਲਾਈਨ ਨੇ ਰਿਕਾਰਡ ਕਾਰੋਬਾਰੀ ਲਾਭ ਐਲਾਨੇ ਜਾਣ ਵਾਲੇ ਦਿਨ ਹੀ ਗ੍ਰਾਹਕਾਂ ਦਾ ਸ਼ੁਕਰਾਨਾ ਅਦਾ ਕਰਨ ਲਈ ਗ੍ਰਾਹਕਾਂ ਨੂੰ ਬੋਨਸ ਪੁਆਇੰਟ ਦੇਣ ਦਾ ਐਲਾਨ ਕੀਤਾ ਹੈ।ਬੀਤੇ ਦਿਨੀਂ ਐਲਾਨੀ ਗਈ ਮੈਗਾ ਸੇਲ ਤ…
ਆਕਲੈਂਡ (ਹਰਪ੍ਰੀਤ ਸਿੰਘ) - ਵੈਸਟਰਨ ਆਸਟ੍ਰੇਲੀਆ ਵਿੱਚ ਕੰਸਟਰਕਸ਼ਨ ਕੰਮਾਂ ਵਿੱਚ ਤੇਜੀ ਲਿਆਉਣ ਲਈ ਤੇ ਕਰਮਚਾਰੀਆਂ ਦੀ ਘਾਟ ਪੂਰੀ ਕਰਨ ਲਈ ਆਸਟ੍ਰੇਲੀਆ ਸਰਕਾਰ ਨੇ ਲੰਬੇ ਸਮੇਂ ਬਾਅਦ ਗੰਭੀਰ ਰੂਪ ਵਿੱਚ ਇਸ ਮਸਲੇ 'ਤੇ ਧਿਆਨ ਦਿੱਤਾ ਹੈ ਤੇ …
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆਈ ਸਰਕਾਰ ਜਲਦ ਹੀ ਇੱਕ ਨਵਾਂ ਨਿਯਮ ਅਮਲ ਵਿੱਚ ਲਿਆ ਸਕਦੀ ਹੈ, ਜਿਸ ਤਹਿਤ ਕੰਮ ਦੇ ਸਮੇਂ ਤੋਂ ਬਾਅਦ ਮਾਲਕ ਕਰਮਚਾਰੀ ਨੂੰ ਸੰਪਰਕ ਨਹੀਂ ਕਰ ਸਕੇਗਾ। ਜੇ ਮਾਲਕ ਕਰਮਚਾਰੀ ਨੂੰ ਸੰਪਰਕ ਕਰੇਗਾ ਤਾਂ ਕਾ…
ਮੈਲਬੌਰਨ : - 22 ਅਗਸਤ ( ਸੁਖਜੀਤ ਸਿੰਘ ਔਲਖ ) ਆਸਟਰੇਲੀਆ ਵਿੱਚ ਪੰਜਾਬੀ ਭਾਈਚਾਰੇ ਦੀ ਬਹੁਤ ਉੱਘੀ ਸਖਸ਼ੀਅਤ ਸ੍ਰ. ਮਨਮੋਹਣ ਸਿੰਘ ਸ਼ੇਰਗਿੱਲ ਜੀ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ । ਆਸਟਰੇਲੀਆ ਵਿੱਚ ਪੰਜਾਬੀ ਰੇਡੀਓ ਥ੍ਰੀ ਟ੍ਰਿਪਲ…
ਆਕਲੈਂਡ (ਹਰਪ੍ਰੀਤ ਸਿੰਘ) - ਤਸਵੀਰ ਵਿੱਚ ਦਿਖਾਈ ਜਾ ਰਹੀ ਇੱਕ ਬੇਲਗਾਮ ਡਰਾਈਵਰ ਦੀ ਨਵੀਂ ਹੋਲਡਨਕੋਮੋਡੋਰ ਗੱਡੀ ਹੈ, ਜੋ ਐਡੀਲੇਡ ਦੇ ਨਾਰਥ ਸਾਊਥ ਮੋਟਰਵੇਅ 'ਤੇ 253 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ 'ਤੇ ਜਾਂਦਾ ਪੁਲਿਸ ਅੜਿੱਕੇ ਚੜਿ…
ਆਕਲੈਂਡ (ਹਰਪ੍ਰੀਤ ਸਿੰਘ) - ਰਾਬਿਨ ਕਾਦੀਆਂ ਜੋ ਕਿ ਆਸਟ੍ਰੇਲੀਆ ਵਿੱਚ ਸਟੱਡੀ ਵੀਜੇ 'ਤੇ ਆਇਆ ਹੋਇਆ ਸੀ, ਦੀ ਸਿਡਨੀ ਦੇ ਨਾਰਥ ਕਰਲ ਬੀਚ 'ਤੇ ਡੁੱਬਣ ਕਾਰਨ ਮੌਤ ਹੋਣ ਦੀ ਖਬਰ ਹੈ।ਜਿਸ ਦਿਨ ਇਹ ਹਾਦਸਾ ਵਾਪਰਿਆ ਰਾਬਿਨ ਆਪਣੇ ਦੋਸਤਾਂ ਨਾਲ …
NZ Punjabi news