Monday, 09 September 2024
31 August 2024 Australia

9 ਮਹੀਨੇ ਦੇ ਬੱਚੇ ‘ਤੇ ਗਰਮ ਕੌਫੀ ਸੁੱਟਣ ਵਾਲੇ ਦੀ ਭਾਲ ਵਿੱਚ ਪੁਲਿਸ

9 ਮਹੀਨੇ ਦੇ ਬੱਚੇ ‘ਤੇ ਗਰਮ ਕੌਫੀ ਸੁੱਟਣ ਵਾਲੇ ਦੀ ਭਾਲ ਵਿੱਚ ਪੁਲਿਸ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਦੱਖਣੀ ਬ੍ਰਿਸਬੇਨ ਦੇ ਇੱਕ ਪਾਰਕ ਵਿੱਚ ਇੱਕ ਵਿਅਕਤੀ ਵਲੋਂ ਇੱਕ 9 ਮਹੀਨਿਆਂ ਦੇ ਬੱਚੇ 'ਤੇ ਗਰਮ-ਗਰਮ ਕੌਫੀ ਸੁੱਟਣ ਦੀ ਘਟਨਾ ਵਾਪਰੀ ਹੈ, ਬੱਚਾ ਹੈਨਲੋਨ ਪਾਰਕ ਵਿੱਚ ਆਪਣੇ ਮਾਂ ਨਾਲ ਸੀ। ਇਸ ਘਟਨਾ ਕਾਰਨ ਬੱਚੇ ਦਾ ਮੂੰਹ ਅਤੇ ਭਾਂਹ ਸੜ੍ਹ ਗਏ ਹਨ। ਘਟਨਾ ਤੋਂ ਬਾਅਦ ਬੱਚੇ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ ਸੀ, ਜਿੱਥੇ ਬੱਚੇ ਦਾ ਇਲਾਜ ਅਜੇ ਵੀ ਚੱਲ ਰਿਹਾ ਹੈ ਤੇ ਦੋਸ਼ੀ ਦੀ ਭਾਲ ਪੁਲਿਸ ਵਲੋਂ ਲਗਾਤਾਰ ਕੀਤੀ ਜਾ ਰਹੀ ਹੈ।

ADVERTISEMENT
NZ Punjabi News Matrimonials