ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਵਾਸੀਆਂ ਲਈ ਵੱਡੀ ਰਾਹਤ ਭਰੀ ਖਬਰ ਹੈ। ਦੇਸ਼ ਵਿੱਚ ਨਵੀਂ ਏਅਰਲਾਈਨ ਕੋਆਲਾ ਸ਼ੁਰੂ ਹੋਣ ਜਾ ਰਹੀ ਹੈ ਤੇ ਇਸ ਏਅਰਲਾਈਨ ਦੇ ਸ਼ੁਰੂ ਹੋਣ ਨਾਲ ਆਸਟ੍ਰੇਲੀਆ ਵਾਸੀਆਂ ਨੂੰ ਕਾਫੀ ਫਾਇਦਾ ਹੋਏਗਾ, ਕਿਉਂਕਿ ਵਰਜਨ, ਕਵਾਂਟਸ ਤੇ ਜੈਟਸਟਾਰ ਦੇ ਮੁਕਾਬਲੇ ਕੋਆਲਾ ਏਅਰਲਾਈਨਜ਼ ਕਾਫੀ ਸਸਤੀਆਂ ਟਿਕਟਾਂ ਮੁੱਹਈਆ ਕਰਵਾਏਗੀ।