Monday, 09 September 2024
03 September 2024 Australia

ਆਸਟ੍ਰੇਲੀਆ ਦੀ ਮਸ਼ਹੂਰ ‘ਟਾਰਗੇਟ ਸਟੋਰ’ ਚੈਨ ਨੇ ਆਪਣੇ ਸਟੋਰਾਂ ਵਿੱਚ ਲਾਈ ਸਿੱਖ ਮਾਡਲ ਦੀ ਤਸਵੀਰ

ਆਸਟ੍ਰੇਲੀਆ ਦੀ ਮਸ਼ਹੂਰ ‘ਟਾਰਗੇਟ ਸਟੋਰ’ ਚੈਨ ਨੇ ਆਪਣੇ ਸਟੋਰਾਂ ਵਿੱਚ ਲਾਈ ਸਿੱਖ ਮਾਡਲ ਦੀ ਤਸਵੀਰ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਟਾਰਗੇਟ ਆਸਟ੍ਰੇਲੀਆ ਜੋ ਆਸਟ੍ਰੇਲੀਆ ਦੀ ਮਸ਼ਹੂਰ ਡਿਪਾਰਟਮੈਂਟਲ ਸਟੋਰ ਚੈਨ ਹੈ, ਇਸ ਦੇ ਸਟੋਰਾਂ ਵਿੱਚ ਅੱਜ-ਕੱਲ ਇੱਕ ਸਿੱਖ ਮਾਡਲ ਦੀ ਤਸਵੀਰ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਨੌਜਵਾਨ ਦਾ ਨਾਮ ਵਿਸ਼ਵਪ੍ਰੀਤ ਸਿੰਘ ਹੈ, ਜੋ ਬੀਤੇ ਕਈ ਸਾਲਾਂ ਤੋਂ ਮਾਡਲੰਿਗ ਵਿੱਚ ਹੈ ਅਤੇ ਇੱਕ ਸਾਬਤ-ਸੂਰਤ ਸਿੱਖ ਹੈ। ਵਿਸ਼ਵਪ੍ਰੀਤ ਸਿੰਘ ਦੀ ਇਸ ਉਪਲਬਧੀ ਤੋਂ ਸਮੂਹ ਭਾਈਚਾਰਾ ਬਹੁਤ ਖੁਸ਼ ਹੈ। ਵਿਸ਼ਵਪ੍ਰੀਤ ਸਿੰਘ ਨੇ ਆਪਣੀ ਇਸ ਉਪਲਬਧੀ 'ਤੇ ਖੁਸ਼ੀ ਪ੍ਰਗਟਾਉਂਦਿਆਂ ਆਪਣੇ ਇੰਸਟਾਗ੍ਰਾਮ ਹੈਂਡਲਰ 'ਤੇ ਵੀ ਇਸ ਦੀ ਜਾਣਕਾਰੀ ਜਾਰੀ ਕੀਤੀ ਹੈ।

ADVERTISEMENT
NZ Punjabi News Matrimonials