Wednesday, 16 October 2024
08 September 2024 Australia

ਪੰਜਾਬ ਦੀ ਧੀ ਤਸਮਾਨੀਆਂ ਵਿੱਚ ਭਾਰਤ ਦੀ ਪਹਿਲੀ ਹਾਈ ਕਮਿਸ਼ਨ ਆਫ ਇੰਡੀਆ ਵਜੋਂ ਹੋਈ ਨਿਯੁਕਤ

ਪੰਜਾਬ ਦੀ ਧੀ ਤਸਮਾਨੀਆਂ ਵਿੱਚ ਭਾਰਤ ਦੀ ਪਹਿਲੀ ਹਾਈ ਕਮਿਸ਼ਨ ਆਫ ਇੰਡੀਆ ਵਜੋਂ ਹੋਈ ਨਿਯੁਕਤ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਤਸਮਾਨੀਆਂ ਜੋ ਕਿ ਆਸਟ੍ਰੇਲੀਆ ਦੀ ਇੱਕ ਆਈਲੈਂਡ ਸਟੇਟ ਹੈ, ਉੱਥੇ ਪੰਜਾਬ ਦੀ ਧੀ ਡਾਕਟਰ ਨਵਪ੍ਰੀਤ ਕੌਰ ਪੱਡਾ ਭਾਰਤ ਦੀ ਪਹਿਲੀ ਓਨਰਰੀ ਕੌਂਸੁਲੇਟ ਵਜੋਂ ਨਿਯੁਕਤ ਹੋਈ ਹੈ। ਡਾਕਟਰ ਨਵਪ੍ਰੀਤ ਕੌਰ ਗੁਰਦਾਸਪੁਰ ਨਾਲ ਸਬੰਧਤ ਹਨ। ਡਾਕਟਰ ਨਵਪ੍ਰੀਤ 2017 ਤੋਂ ਤਸਮਾਨੀਆਂ ਦੀ ਰਾਜਧਾਨੀ ਹੋਬਾਰਟ ਵਿਖੇ ਰਹਿ ਰਹੇ ਹਨ ਅਤੇ ਉਨ੍ਹਾਂ ਭਾਰਤੀ ਭਾਈਚਾਰੇ ਨੂੰ ਭਰੋਸਾ ਦੁਆਇਆ ਹੈ ਕਿ ਉਹ ਉਨ੍ਹਾਂ ਦੀ ਮੱਦਦ ਲਈ ਹਰ ਵੇਲੇ ਮੌਜੂਦ ਰਹਿਣਗੇ।

ADVERTISEMENT
NZ Punjabi News Matrimonials