Tuesday, 27 February 2024
27 October 2023 Australia

ਆਕਲੈਂਡ ਵਿੱਚ ਹਾਦਸੇ ਦੌਰਾਨ ਨੌਜਵਾਨ ਦੀ ਹੋਈ ਮੌਤ

ਆਕਲੈਂਡ ਵਿੱਚ ਹਾਦਸੇ ਦੌਰਾਨ ਨੌਜਵਾਨ ਦੀ ਹੋਈ ਮੌਤ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਉੱਤਰੀ ਪੱਛਮੀ ਆਕਲੈਂਡ ਦੇ ਵੇਨੂਪਾਏ ਵਿੱਚ ਇੱਕ ਸੜਕੀ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਦੀ ਖਬਰ ਹੈ, ਪੁਲਿਸ ਨੇ ਰੀਵਰਲੀਅ ਰੋਡ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਬੰਦ ਕਰ ਦਿੱਤੀਆਂ ਹਨ ਅਤੇ ਸੀਰੀਅਸ ਕਰੈਸ਼ ਯੂਨਿਟ ਮੌਕੇ 'ਤੇ ਹਾਦਸੇ ਦੇ ਕਾਰਨਾਂ ਦੀ ਛਾਣਬੀਣ ਲਈ ਪੁੱਜ ਗਈ ਹੈ। ਨੌਜਵਾਨ ਦੀ ਸ਼ਨਾਖਤ ਅਜੇ ਜਾਰੀ ਨਹੀਂ ਕੀਤੀ ਗਈ ਹੈ।

ADVERTISEMENT
NZ Punjabi News Matrimonials