Wednesday, 28 February 2024
29 October 2023 Australia

ਜਿਓਂਦੇ ਸਾੜ ਕੇ ਕਤਲ ਕੀਤੇ ਪੰਜਾਬੀ ਬੱਸ ਡਰਾਈਵਰ ਮਨਮੀਤ ਅਲੀਸ਼ੇਰ ਨੂੰ ਯਾਦ ਕਰਦਿਆਂ ਬ੍ਰਿਸਬੇਨ ਵਿੱਚ ਹੋਇਆ ਸ਼ਰਧਾਂਜਲੀ ਸਮਾਰੋਹ

ਜਿਓਂਦੇ ਸਾੜ ਕੇ ਕਤਲ ਕੀਤੇ ਪੰਜਾਬੀ ਬੱਸ ਡਰਾਈਵਰ ਮਨਮੀਤ ਅਲੀਸ਼ੇਰ ਨੂੰ ਯਾਦ ਕਰਦਿਆਂ ਬ੍ਰਿਸਬੇਨ ਵਿੱਚ ਹੋਇਆ ਸ਼ਰਧਾਂਜਲੀ ਸਮਾਰੋਹ - NZ Punjabi News

ਬ੍ਰਿਸਬੇਨ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਬ੍ਰਿਸਬੇਨ ਵਿਖੇ ਮਨਮੀਤ ਅਲੀਸ਼ੇਰ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ ਹੈ, ਇਸ ਮੌਕੇ ਕਾਫੀ ਗਿਣਤੀ ਵਿੱਚ ਭਾਈਚਾਰੇ ਤੋਂ ਲੋਕ ਪੁੱਜੇ।
ਮਨਮੀਤ ਨੂੰ ਯਾਦ ਕਰਦਿਆਂ, ਉਸਦੇ ਜਾਣ ਕਾਰਨ ਭਾਈਚਾਰੇ ਨੂੰ ਪਿਆ ਕਦੇ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਦੱਸਿਆ ਗਿਆ। ਮਨਮੀਤ ਬਹੁਤ ਹੀ ਨੇਕ ਸੁਭਾਅ ਦਾ ਸੀ ਤੇ ਉਹ ਬਹੁਤ ਹੀ ਮੰਦਭਾਗਾ ਦਿਨ ਸੀ, ਜਦੋਂ ਡਿਊਟੀ ਦੌਰਾਨ ਇੱਕ ਵਿਅਕਤੀ ਨੇ ਉਸਨੂੰ ਜਿਓਂਦਾ ਸਾੜ ਦਿੱਤਾ।

ADVERTISEMENT
NZ Punjabi News Matrimonials