Wednesday, 13 November 2024
27 October 2024 Australia

ਆਸਟ੍ਰੇਲੀਆ - ਭਾਰਤ ਵਿਚਾਲੇ ਨਜਦੀਕੀਆਂ ਵਧਣਾ ਆਸਟ੍ਰੇਲੀਆ ਲਈ ਬਿਹੱਦ ਖਾਸ - ਡਿਪਟੀ ਮਲਟੀਕਲਚਰਲ ਮਨਿਸਟਰ ਆਸਟ੍ਰੇਲੀਆ

ਆਸਟ੍ਰੇਲੀਆ - ਭਾਰਤ ਵਿਚਾਲੇ ਨਜਦੀਕੀਆਂ ਵਧਣਾ ਆਸਟ੍ਰੇਲੀਆ ਲਈ ਬਿਹੱਦ ਖਾਸ - ਡਿਪਟੀ ਮਲਟੀਕਲਚਰਲ ਮਨਿਸਟਰ ਆਸਟ੍ਰੇਲੀਆ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਡਿਪਟੀ ਮਲਟੀਕਲਚਰਲ ਮਨਿਸਟਰ ਜੁਲੀਅਨ ਹਿੱਲ ਵਲੋਂ ਬਿਆਨ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸੰਬਧਾਂ ਦਾ ਗੂੜਾ ਹੋਣਾ ਆਉਂਦੀ ਸਦੀ ਤੱਕ ਆਸਟ੍ਰੇਲੀਆ ਲਈ ਕਈ ਪੱਖਾਂ ਤੋਂ ਜਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਨਜਦੀਕੀਆਂ ਵਧਾਉਣ ਲਈ ਆਸਟ੍ਰੇਲੀਆ ਵੱਸਦਾ ਭਾਰਤੀ ਭਾਈਚਾਰਾ ਅਹਿਮ ਭੂਮਿਕਾ ਨਿਭਾਅ ਰਿਹਾ ਹੈ ਅਤੇ ਇੱਕ ਕੜੀ ਦਾ ਕੰਮ ਕਰ ਰਿਹਾ ਹੈ।

ADVERTISEMENT
NZ Punjabi News Matrimonials