Wednesday, 13 November 2024
30 October 2024 Australia

ਵਿਕਟੋਰੀਆ ਪ੍ਰੀਮੀਅਰ ਨੇ ਦਿੱਤੀਆਂ ਬੰਦੀ ਛੋੜ ਦਿਵਸ ਦੀਆਂ ਵਧਾਈਆਂ

ਵਿਕਟੋਰੀਆ ਪ੍ਰੀਮੀਅਰ ਨੇ ਦਿੱਤੀਆਂ ਬੰਦੀ ਛੋੜ ਦਿਵਸ ਦੀਆਂ ਵਧਾਈਆਂ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਵਿਕਟੋਰੀਆ ਪ੍ਰੀਮੀਅਰ ਜੈਸਿੰਟਾ ਐਲਨ ਵਲੋਂ ਵਿਕਟੋਰੀਆ ਵੱਸਦੇ ਸਮੂਹ ਸਿੱਖ ਭਾਈਚਾਰੇ ਨੂੰ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ ਹਨ ਤੇ ਨਾਲ ਹੀ ਸਨੇਹ ਪ੍ਰਗਟਾਉਂਦਿਆਂ ਸਿੱਖ ਭਾਈਚਾਰੇ ਵਲੋਂ ਵਿਕਟੋਰੀਆ ਸਟੇਟ ਦੇ ਵਾਧੇ, ਆਰਥਿਕ ਉਨੱਤੀ, ਭਾਈਚਾਰਿਕ ਸਾਂਝ ਵਿੱਚ ਹਿੱਸਾ ਪਾਉਣ ਲਈ ਭਾਈਚਾਰੇ ਦਾ ਦਿਲੋਂ ਧੰਨਵਾਦ ਅਦਾ ਕੀਤਾ ਹੈ ਤੇ ਇਸ ਪਵਿੱਤਰ ਦਿਹਾੜੇ ਨੂੰ ਸਿੱਖਾਂ ਲਈ ਸ਼ੁਭ ਤੇ ਖੁਸ਼ੀਆਂ ਭਰਿਆ ਰਹਿਣ ਦਾ ਸੁਨੇਹਾ ਦਿੱਤਾ ਹੈ।

ADVERTISEMENT
NZ Punjabi News Matrimonials