Wednesday, 13 November 2024
31 October 2024 Australia

ਲੁੱਟਾਂ-ਖੋਹਾਂ ਦੀਆਂ ਘਟਨਾਵਾਂ ‘ਤੇ ਕਾਬੂ ਪਾਉਣ ਲਈ ਵਿਕਟੋਰੀਆ ਵਿੱਚ ਖੋਲੀਆਂ ਗਈਆਂ ’ਮਾਰਕੀਟ ਪਲੇਸ ਐਕਸਚੈਂਜ ਸਾਈਟਸ’

ਲੁੱਟਾਂ-ਖੋਹਾਂ ਦੀਆਂ ਘਟਨਾਵਾਂ ‘ਤੇ ਕਾਬੂ ਪਾਉਣ ਲਈ ਵਿਕਟੋਰੀਆ ਵਿੱਚ ਖੋਲੀਆਂ ਗਈਆਂ ’ਮਾਰਕੀਟ ਪਲੇਸ ਐਕਸਚੈਂਜ ਸਾਈਟਸ’ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਸੋਸ਼ਲ ਮੀਡੀਆ 'ਤੇ ਵੇਚੇ ਜਾਣ ਵੇਲੇ ਸਮਾਨ ਦੇ ਸੁਰੱਖਿਅਤ ਲੈਣ ਦੇਣ ਲਈ ਵਿਕਟੋਰੀਆ ਸੂਬੇ ਦੇ ਵੱਖੋ-ਵੱਖ ਸ਼ਹਿਰਾਂ ਵਿੱਚ ਵਿਕਟੋਰੀਆ ਪੁਲਿਸ ਵਲੋਂ 35 ਵੱਖੋ-ਵੱਖ ’ਮਾਰਕੀਟ ਪਲੇਸ ਐਕਸਚੈਂਜ ਸਾਈਟਾਂ ਖੋਲੀਆਂ ਗਈਆਂ ਹਨ, ਜੋ ਪੁਲਿਸ ਸਟੇਸ਼ਨਾਂ ਦੇ ਬਾਹਰ ਸਥਿਤ ਹੋਣਗੀਆਂ ਤੇ ਸਮਾਨ ਵੇਚਣ ਵਾਲੇ ਸੁਰੱਖਿਅਤ ਢੰਗ ਨਾਲ ਚੀਜਾਂ ਦਾ ਲੈਣ-ਦੇਣ ਕਰ ਸਕਣਗੇ।
ਦਰਅਸਲ ਅਜਿਹੇ ਕਈ ਮਾਮਲੇ ਸਾਹਮਣੇ ਆਉਣ ਲੱਗ ਪਏ ਸਨ, ਜਿਨ੍ਹਾਂ ਵਿੱਚ ਸਮਾਨ ਵੇਚਣ ਵਾਲਿਆਂ ਨੂੰ ਸਮਾਨ ਦੇਖਣ ਦੇ ਬਹਾਨੇ ਲੁੱਟ ਲਿਆ ਜਾਂਦਾ ਸੀ।
ਜਿਨ੍ਹਾਂ ਥਾਵਾਂ 'ਤੇ ਇਹ ਸਾਈਟਾਂ ਖੁੱਲੀਆਂ ਹਨ:-
Altona
Bacchus Marsh
Broadmeadows
Ballarat
Caulfield Bendigo
Craigieburn
Castlemaine
Dandenong
Corio
Fawkner
Echuca
Heidelberg*
Geelong
Melbourne East
Horsham
Melbourne North
Maryborough
Melbourne West
Mildura
Melton
Morwell
Mernda*
Swan Hill
Mill Park*
Warrnambool
Moonee Ponds
Moorabbin
Mooroolbark
Pakenham
Prahran
Preston*
Richmond
St Kilda
Werribee

ADVERTISEMENT
NZ Punjabi News Matrimonials