Thursday, 22 February 2024
12 February 2024 Australia

ਮੈਲਬੋਰਨ ਵਾਸੀ ਨੇ ਜਿੱਤੇ $2.8 ਮਿਲੀਅਨ

ਮੈਲਬੋਰਨ ਵਾਸੀ ਨੇ ਜਿੱਤੇ $2.8 ਮਿਲੀਅਨ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਹਫਤੇ ਟੈਟਸਲੋਟੋ ਡਰਾਅ ਨੇ ਇੱਕ ਮੈਲਬੋਰਨ ਵਾਸੀ ਦੀ ਕਿਸਮਤ ਨੂੰ ਚਮਕਾ ਦਿੱਤਾ ਹੈ, ਮੈਲਬੋਰਨ ਦੇ ਹੀ ਰਹਿਣ ਵਾਲੇ ਵਿਅਕਤੀ ਨੇ $2.8 ਮਿਲੀਅਨ ਦੀ ਮੋਟੀ ਇਨਾਮੀ ਰਾਸ਼ੀ ਜਿੱਤੀ ਹੈ, ਜਿਸ ਤੋਂ ਬਾਅਦ ਵਿਅਕਤੀ ਨੇ ਸਮੇਂ ਤੋਂ ਪਹਿਲਾਂ ਹੀ ਰਿਟਾਇਰਮੈਂਟ ਲੈਣ ਦਾ ਫੈਸਲਾ ਲਿਆ ਹੈ। ਜਿੱਤ ਦੀ ਇਸ ਖਬਰ ਬਾਰੇ ਵਿਅਕਤੀ ਨੂੰ ਉਸ ਵੇਲੇ ਪਤਾ ਲੱਗਾ ਜਦੋਂ ਟੈਸਟਲੋਟੋ ਦੇ ਇੱਕ ਅਧਿਕਾਰੀ ਨੇ ਉਸਨੂੰ ਸੰਪਰਕ ਕੀਤਾ। ਇਸ ਵਾਰ ਦੇ ਡਰਾਅ ਦੇ ਜੈਤੂ ਨੰਬਰ 42, 2, 12, 13, 1 ਅਤੇ 20 ਸਨ।

ADVERTISEMENT
NZ Punjabi News Matrimonials