ਬਾਦਲ-ਦੇਵੀ ਲਾਲ ਤੇ ਕਾਂਗਰਸੀਆਂ ਦੀ ਭੂਮਿਕਾ `ਤੇ ਚਰਚਾ
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਦੁਨੀਆ ਭਰ `ਚ ਬੈਠੀ ਪੰਜਾਬੀਆਂ ਦੀ ਨਵੀਂ ਪੀੜ੍ਹੀ `ਚ ਹਰਮਨ-ਪਿਆਰਤਾ ਖੱਟਣ ਵਾਲੇ ਨੌਜਵਾਨ ਗਾਇਕ (ਮਰਹੂਮ) ਸ਼ੁੱਭਦੀਪ ਸਿੰਘ (ਸਿੱਧੂ ਮੂਸੇਵਾ…
ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਰਾਜਧਾਨੀ ਬਣਾਉਣ ਵਾਸਤੇ ਵਸਾਏ ਗਏ ਸ਼ਹਿਰ ਚੰਡੀਗੜ੍ਹ `ਚ ਸਥਾਪਿਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਵੀ ਸੰਨ 47 `ਚ ਉਜਾੜੇ ਦਾ ਸੰਤਾਪ ਭੋਗਿਆ ਹੈ। ਲਾਹੌਰ `ਚ 14…
ਸਿੱਖਾਂ ਦੀ ਸਰਵ-ਉੱਚ ਸੰਸਥਾ, ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਜੂਨ 84 `ਚ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਕਰਵਾਏ ਗਏ ਫ਼ੌਜੀ ਹਮਲੇ ਦੀ ਲਹੂ-ਭਿੱਜੀ ਯਾਦ ਨੂੰ ਤਾਜ਼ਾ ਕਰਦਿਆਂ ਤਖ਼ਤ ਦੇ ਕਾਰਜਕਾਰੀ …
ਮਾਨਸਾ ਵਰਗੇ ਜਿ਼ਲ੍ਹੇ ਦੇ ਇਕ ਸਧਾਰਨ ਪਿੰਡ ਚੋਂ ਉੱਠ ਕੇ ਦੁਨੀਆ ਭਰ `ਚ ਪਛਾਣ ਬਣਾਉਣ ਨੌਜਵਾਨ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਗੋਲੀਆਂ ਮਾਰ ਕੇ ਕੀਤੀ ਗਈ ਹ…
ਭਾਰਤ ਪਾਕਿਸਤਾਨ ਦੀ ਵੰਡ ਦਾ ‘ਬੋਝ ਚੁੱਕ-ਚੁੱਕ’ ਕੁੱਬੇ ਹੋ ਚੁੱਕੇ ਇੱਕ 80 ਸਾਲਾ ਬਜ਼ੁਰਗ ਦੀ ਖਾਹਿਸ਼ ਹੈ ਕਿ ਉਸਨੂੰ ਪਾਕਿਸਤਾਨ ਦਾ ਲੰਬੇ ਵੀਜ਼ਾ ਮਿਲ ਜਾਵੇ। ਉਹ ਜਿ਼ੰਦਗੀ ਦਾ ਆਖਰੀ ਪਹਿਰ ਆਪਣੇ ਖ…
ਪੰਜਾਬ `ਚ ਭਗਵੰਤ ਸਿੰਘ ਮਾਨ ਦੀ ਅਗਵਾਈ `ਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤਤਕਾਲੀਨ ਸਿਹਤ ਮੰਤਰੀ ਦੇ ‘ਭ੍ਰਿਸ਼ਟਤੰਤਰ ਦਾ ਅਪਰੇਸ਼ਨ’ ਕਰਨ ਤੋਂ ਬਾਅਦ ਮੰਤਰੀਆਂ ਤੇ ਵਿਧਾਇਕਾਂ ਦੇ ਰਿਸ…
ਭਾਰਤ ਦੀ ਰਾਜ ਸਭਾ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵਿੰਦਰ ਸਿੰਘ ਭੂੰਦੜ ਅਤੇ ਕਾਂਗਰਸੀ ਆਗੂ ਅੰਬਿਕਾ ਸੋਨੀ ਦੇ ਅਹੁਦੇ ਦੀ ਮਿਆਦ ਪੁੱਗ ਜਾਣ ਪਿੱਛੋਂ ਹੁਣ ਉਨ੍ਹਾਂ ਦੀ ਥਾਂ ਦੋ ਹੋਰ ਆਗੂਆਂ ਦੀ ਚ…
ਸੰਨ ਸੰਤਾਲੀ ਤੋਂ ਪਹਿਲਾਂ ਸ਼ੇਖੂਪੁਰਾ ਦੇ ਸੇਖਵਾਂ ਪਿੰਡ (ਹੁਣ ਪਾਕਿਸਤਾਨ) `ਚ ਜੰਮੇ-ਪਲੇ ਪਾਲਾ ਸਿੰਘ ਨੂੰ ਕੀ ਪਤਾ ਸੀ ਕਿ ਅੰਗਰੇਜ਼ੀ ਹੁਕਮਰਾਨ, ਗੁਰਾਂ ਦੇ ਨਾਂ `ਤੇ ਵਸਦੇ ਪੰਜਾਬ ਨੂੰ ਦੋ ਮੁਲਕ …
ਕਾਂਗਰਸ ਦੇ ਸੀਨੀਅਰ ਆਗੂ ਸੁਨੀਲ ਜਾਖੜ ਵੱਲੋਂ ਭਾਰਤੀ ਜਨਤਾ ਪਾਰਟੀ ਨਾਲ ਖੜ੍ਹ ਜਾਣ ਵਰਤਾਰਾ ਅਹਿਮ ਮੰਨਿਆ ਜਾ ਰਿਹਾ ਹੈ। ਸਿਆਸੀ ਮਾਹਿਰ ਚਰਚਾ ਕਰ ਰਹੇ ਹਨ ਕਿ ਆਖ਼ਰ ਸਿਆਸਤਦਾਨਾਂ ਦੀ ਵਿਚਾਰਾਧਾਰਾ ਕ…
-ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਭਾਰਤ `ਚ ਅੰਮ੍ਰਿਤਧਾਰੀ ਨੌਜਾਵਾਨਾਂ ਨੂੰ ‘ਕਕਾਰਾਂ’ ਵਾਲੀ ਕਿਰਪਾਨ ਪ੍ਰੀਖਿਆ ਕੇਂਦਰ ਅੰਦਰ ਲਿਜਾਣ ਤੋਂ ਰੋਕਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਹਨ। ਬੀਤੇ ਦਿਨੀਂ ਝਾਰਖੰਡ ਦੇ ਬੋਕਾਰੋ ਸ਼ਹਿਰ ਦੇ ਸ…
ਪਾਕਿਸਤਾਨ ਦੇ ਖ਼ੈਬਰ ਪਖ਼ਤੂਨ ਖਵਾ ਸੂਬੇ `ਚ ਦੋ ਐਤਵਾਰ 15 ਮਈ ਨੂੰ ਸਿੱਖ ਦੁਕਾਨਦਾਰਾਂ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਤੋਂ ਬਾਅਦ ਦੁਨੀਆਂ ਦੇ ਸਿੱਖ ਭਾਈਚਾਰੇ `ਚ ਰੋਹ ਪੈਦਾ ਹੋ ਗਿਆ ਹੈ ਕਿ …
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾਨਵੀਂ ਦਿੱਲੀ ਦੇ ਅਕਾਲੀ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲੋਂ ਨਾਤਾ ਤੋੜ ਕੇ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਹੋਂਦ `ਚ ਲਿਆਂਦੇ ਜਾਣ ਤੋਂ ਬਾਅਦ ਸਿੱਖਾਂ ਦੀਆਂ ਦੋ ਸਭ ਤੋਂ ਵੱਡੀ…
ਪੰਜਾਬ ਦੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੋ ਦਿਨ ਦਿੱਲੀ ਦੀ ਯਾਤਰਾ ਪਿੱਛੋਂ ਆਪ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਕੀਤੇ ਗਏ ਸਮਝੌਤੇ ਦੇ ਵਿ…
ਕਸ਼ਮੀਰੀ ਪੰਡਿਤਾਂ ਦੀ ਰਾਖੀ ਅਤੇ ਔਰੰਗਜ਼ੇਬ ਦੇ ਜ਼ੁਲਮ ਦੇ ਵਿਰੁੱਧ ਡਟ ਕੇ ਦਿੱਲੀ ਦੇ ਚਾਂਦਨੀ ਚੌਕ `ਚ ਕੁਰਬਾਨੀ ਦੇਣ ਵਾਲੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨ…
ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਪੰਜਾਬ ਦੇ ਇਕ ਵੱਡੇ ਸਿਆਸੀ ਪਰਿਵਾਰ ਦੀ ਮਾਲਕੀ ਵਾਲੇ ਪੀਟੀਸੀ ਚੈਨਲ ਦੇ ਪ੍ਰਬੰਧਕਾਂ ਖਿਲਾਫ਼ ਸੈਕਸ ਸਕੈਂਡਲ ਸਾਹਮਣੇ ਆਉਣ ਦਾ ਮਾਮਲਾ ਹੋਰ ਭਖਣ ਦੇ…
“ਤੇਰੀ ਹਾੜ੍ਹੀ ਨੂੰ ਵਕੀਲਾਂ ਖਾਧਾ,ਤੇ ਸਾਉਣੀ ਤੇਰੀ ਸ਼ਾਹਾਂ ਲੁੱਟ ਲਈ”ਪੰਜਾਬ ਦੇ ਕਿਸਾਨਾਂ ਦੀ ਤਰਸਯੋਗ ਹਾਲਤ ਨੂੰ ਬਿਆਨ ਕਰਨ ਲਈ ਇਹ ਅਕਸਰ ਕਿਹਾ ਜਾਂਦਾ ਹੈ। ਕੇਂਦਰ ਸਰਕਾਰ ਦੇ ਦ੍ਰਿਸ਼ਟੀਕੋਨ ਤੋਂ ਪ…
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਫਾਂਸੀ ਵਾਲੇ ਇਤਿਹਾਸਕ ਦਿਹਾੜੇ `ਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਯਾਦਗਾਰ `ਤੇ ਮੱਥਾ ਟੇਕਣ ਮੌਕੇ ਭ੍ਰਿਸ਼ਟਾਚਾਰ ਨਾਲ ਮੱਥਾ ਲਾਉਣ ਦਾ ਵਚਨ ਦਿੱਤ…
16ਵੀਂ ਪੰਜਾਬ ਵਿਧਾਨ ਸਭਾ ਦੌਰਾਨ 92 ਸੀਟਾਂ ਜਿੱਤ ਕੇ ਇਤਿਹਾਸ ਸਿਰਜਣ ਵਾਲੀ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਵੱਲੋਂ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ `ਚ ਬਤੌਰ ਮੁ…
16ਵੀਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇ ਐਤਕੀਂ ਕਈ ਦਿਲਚਸਪ ਪਹਿਲੂ ਉਜਾਗਰ ਕੀਤੇ ਹਨ, ਜਿੱਥੇ ਰਵਾਇਤੀ ਪਾਰਟੀਆਂ ਦੀਆਂ ਸਾਰੀਆਂ ਚਾਲਾਂ ਫ਼ੇਲ੍ਹ ਹੋ ਗਈਆਂ। ਜਾਤਾਂ-ਪਾਤਾਂ, ਧਨ ਸ਼ਕਤੀ ਤੇ ਖੇਤਰਵਾ…
16ਵੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਤੋਂ ਐਨ ਕੁੱਝ ਘੰਟੇ ਪਹਿਲਾਂ ਆਖਰ ਉਹੀ ਕੁੱਝ ਹੋਇਆ, ਜੋ ਅਕਸਰ ਦਹਾਕਿਆਂ ਤੋਂ ਹੁੰਦਾ ਆ ਰਿਹਾ ਹੈ। ਪੂਰੇ ਪੰਜਾਬ 'ਚ ਸਿਆਸੀ ਆਗੂਆਂ ਨੇ ਪਾਰਟੀ ਵਰ…
ਨਿਊਜ਼ੀਲੈਂਡ ਵਰਗੇ ਵਿਕਸਤ ਮੁਲਕ `ਚ ਵਿਚਰਦਿਆਂ ਇਸ ਗੱਲ ਦਾ ਅਹਿਸਾਸ ਸੌਖ ਨਾਲ ਹੀ ਹੋ ਜਾਂਦਾ ਹੈ ਕਿ ਪੰਜਾਬ ਇਸ ਵੇਲੇ ਵੱਡੇ ਵਾਤਾਵਰਣ ਦਾ ਸੰਕਟ ਸਿ਼ਕਾਰ ਹੈ। ਭਾਰਤ ਦੀ ਅਜ਼ਾਦੀ ਤੋਂ ਬਾਅਦ 16ਵੀਂਆਂ…
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਰੈਲੀਆਂ `ਚ ਵਰਤੀ ਜਾ ਰਹੀ ਗ਼ੈਰ-ਸੱਭਿਅਕ ਬੋਲਬਾਣੀ ਨੇ ਇਕ ਵਾਰ ਫਿਰ ਚਰਚਾ ਛੇੜ ਦਿੱਤੀ ਹੈ ਕਿ…
ਦੁਨੀਆ ਭਰ `ਚ ਸਿੱਖ ਸ਼ਰਧਾਲੂ ਛੋਟੇ ਸਾਹਿਬਜ਼ਾਦਿਆਂ, ਬਾਬਾ ਜ਼ੋਰਾਵਰ ਸਿੰਘ ਅਤੇ ਫ਼ਤਹਿ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਵਿਰਾਗਮਾਈ ਭਾਵਨਾਵਾਂ ਨਾਲ ਯਾਦ ਕਰ ਰਹੇ ਹਨ। ਜਿਨ੍ਹਾਂ ਨੇ ਛੋਟੀ ਉਮਰ `ਚ ਹ…
ਦੇਸ਼-ਵਿਦੇਸ਼ `ਚ ਬੈਠੇ ਪੰਜਾਬੀ ਪਿਛਲੇ ਸ਼ਨੀਵਾਰ ਤੋਂ ਹੀ ਦਿੱਲੀ ਬਾਰਡਰ ਤੋਂ ਕਿਸਾਨਾਂ ਦੇ ਵਿਦਾ ਹੋਣ ਵਾਲਾ ਨਜ਼ਾਰਾ ਤੱਕਦੇ ਆ ਰਹੇ ਹਨ। ਕਿਸਾਨ ਸੰਘਰਸ਼ ਦੇ ਇੱਕ ਸਾਲ ਦੌਰਾਨ ਪੰਜਾਬ ਦੇ ਕਿਸਾਨਾਂ ਨੇ ਆਪਣੀ ਧਾਰਮਿਕ ਤੇ ਸੱਭਿਆਚਾਰਕ ਵਿਰ…
ਸਿੱਖ ਭਾਈਚਾਰੇ ਦੇ ਪਵਿੱਤਰ ਇਤਿਹਾਸਕ ਸਥਾਨ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਸਰਬ ਸਾਂਝੀ ਗੁਰਬਾਣੀ ਦੇ ਪ੍ਰਸਾਰਣ ਸਬੰਧੀ ਇੱਕ ਨਿੱਜੀ ਚੈਨਲ ਨੂੰ ਦਿੱਤੇ ਗਏ ਏਕਾਧਿਕਾਰ ਦਾ ਮਾਮਲਾ ਇੱਕ ਵਾਰ ਫਿ…
NZ Punjabi news