ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਜ਼ ਦੇ ਮਾੜੇ ਪ੍ਰਬੰਧਾਂ ਤੋਂ ਸ਼ੁਰੂ ਹੋ ਕੇ ਵਾਈਸ ਚਾਂਸਲਰ ਡਾ ਰਾਜ ਬਹਾਦਰ ਦੇ ਅਸਤੀਫ਼ੇ ਦਾ ਘਟਨਾਕ੍ਰਮ ਹੁਣ ਪੂਰੀ ਤਰ੍ਹਾਂ ਸਿਆਸਤਦਾਨਾਂ ਨੇ ਹਥਿਆ ਲਿਆ…
ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਾਉਣ ਵਾਲੀ ਆਮ ਆਦਮੀ ਪਾਰਟੀ ਦੇ ਦੋਹਰੇ ਮਾਪਦੰਡ ਹੈਰਾਨ ਕਰਨ ਵਾਲੇ ਹਨ। ਭਗਵੰਤ ਮਾਨ ਸਰਕਾਰ ਨੇ ਭਾਵੇਂ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਆਪਣੇ ਇੱਕ ਕੈਬਨਿਟ ਮੰਤਰੀ ਵ…
ਪੰਜਾਬ ਤੋਂ ਬਾਹਰ ਸਕੂਲਾਂ `ਚ ਪੜ੍ਹਾਈ ਕਰਨ ਵਾਲੇ ਸਿੱਖ ਬੱਚਿਆਂ ਨੂੰ ਕਦੇ ਸਕੂਲ ਪ੍ਰਬੰਧਕਾਂ ਅਤੇ ਕਦੇ ਇਮਤਿਹਾਨ ਪ੍ਰਬੰਧਕਾਂ ਵੱਲੋਂ ਪ੍ਰੇਸ਼ਾਨ ਕਰਨ ਦੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦ…
ਅਜੋਕੇ ਦੌਰ `ਚ ਜਦੋਂ ਦੁਨੀਆਂ ਗਲੋਬਲ ਪਿੰਡ ਬਣ ਰਹੀ ਹੈ ਤਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਵੀ ਸਮੇਂ ਦੀਆਂ ਲੋੜਾਂ ਅਨੁਸਾਰ ਨੀਤੀਆਂ `ਚ ਤਬਦੀਲੀਆਂ ਕਰ ਰਿਹਾ ਹੈ। ਹੁਣੇ ਜਿਹੇ ਅਮਰੀਕਾ `ਚ…
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਹਰਨਾਮ ਸਿੰਘ ਧੁੰਮਾਂ ਵੀ ਹੁਣ ਚਰਚਾ `ਚ ਆਉਣ ਲੱਗ ਪਏ ਹਨ, ਜਿਨ੍ਹਾਂ ਨੇ ਕਈ ਵਰ੍ਹਿਆਂ ਦੀ ਸਾਂਝ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੱਜਰੇ ਸ਼ਰੀਕ…
ਪੰਜਾਬ ਵਿਧਾਨ ਸਭਾ `ਚ ਇਤਿਹਾਸਕ ਹਾਰ ਤੋਂ ਬਾਅਦ ਬੰਦੀ ਸਿੰਘਾਂ ਦੇ ਪੈਂਤੜੇ ਰਾਹੀਂ ਸੰਗਰੂਰ ਲੋਕ ਸਭਾ ਉੱਪ ਚੋਣ `ਚ ਜ਼ਮਾਨਤ ਜ਼ਬਤ ਹੋਣ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਤਰਸਯੋਗ ਹੁੰਦੀ ਨਜ਼…
ਪੰਜਾਬ ਚੋਂ ਭ੍ਰਿਸ਼ਟਾਚਾਰ ਖਤਮ ਕਰਨ ਦੇ ਵਾਅਦੇ ਨਾਲ ਭਾਰੀ ਬਹੁਮਤ ਰਾਹੀਂ ਸੱਤਾ `ਚ ਆਈ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਦਿਨੀਂ ਨਿਯੁਕਤ ਕੀਤੇ ਗਏ ਮੱੁਖ ਸਕੱਤਰ ਵਿਜੇ ਕੁਮਾਰ ਜੰਜੂਆ ਬਾਰੇ ਵੀ ਚਰਚਾ …
ਸਿੱਖਾਂ ਅਤੇ ਪੰਜਾਬੀਆਂ ਦੇ ਵੱਡੇ ਯੋਗਦਾਨ ਨਾਲ ਅਜ਼ਾਦ ਹੋਏ ਭਾਰਤ ਦੇ ਸੰਘੀ ਢਾਂਚੇ ਦੀ ‘ਸੰਘੀ’ ਨੱਪ ਕੇ ਕੀਤੇ ਜਾ ਰਹੇ ਕੇਂਦਰੀਕਰਨ ਦੀ ਪੀੜ ਝੱਲ ਰਿਹਾ ਪੰਜਾਬ ਹੁਣ ‘ਕੇਜਰੀਕਰਨ’ ਦੀ ਮਾਰ ਝੱਲਣ ਦੇ …
ਆਕਲੈਂਡ (ਐਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)ਨਿਊਜ਼ੀਲੈਂਡ ਦੇ ਇਮੀਗਰੇਸ਼ਨ ਮਨਿਸਟਰ ਮਾਈਕਲ ਵੁੱਡ ਵੱਲੋਂ ਨਰਸਾਂ ਦੇ ਰੈਜੀਡੈਂਸ ਵੀਜ਼ੇ ਬਾਰੇ ਦਿੱਤੇ ਗਏ ਬਿਆਨ ਤੋਂ ਬਾਅਦ ਇਹ ਮੱੁਦਾ ਭਖਣ ਲੱਗ ਪਿਆ ਹੈ।
ਵਿਰੋਧੀ ਨੈਸ਼ਨਲ ਪਾਰਟੀ ਦੀ ਇਮੀਗਰੇਸ…
ਪਿਛਲੇ ਸਮੇਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀ ਦੇ ਮੁੱਦੇ `ਤੇ ਚਰਚਾ ਲਈ 16ਵੀਂ ਪੰਜਾਬ ਵਿਧਾਨ ਸਭਾ `ਚ ਸਿਰਫ਼ 10 ਮਿੰਟ ਦਾ ਸਮਾਂ ਵੀ ਨਾ ਮਿਲਣਾ ਬਹੁਤ ਹੀ ਮੰਦਭਾਗਾ ਆਖਿਆ ਜ…
ਤੁਹਾਡਾ ਵਹਿਮ ਹੈ ਸੂਰਜ `ਤੇ ਪਰਦਾ ਪਾ ਰਹੇ ਲੋਕੋ ਚਾਨਣ ਕੈਦ ਨਹੀਂ ਹੁੰਦੇ, ਪਿੰਜਰੇ ਲਾ ਰਹੇ ਲੋਕੋ ,,,,,,,,,,,,,,,,,,,ਅਵਾਜ਼ਾਂ ਦਬਦੀਆਂ ਇੰਜ ਨਾ, ਭੁਲੇਖਾ ਖਾ ਰਹੇ ਲੋਕੋ,,, ਆਸਟਰੇਲੀਆ ਵਸਦੇ …
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ 77 ਸਾਲਾ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅੱਜ 22 ਸਾਲਾਂ ਬਾਅਦ ਰਵਾਇਤੀ ਪਾਰਟੀਆਂ ਨੂੰ ਮਾਤ ਦੇ ਕੇ ਪੰਜ ਕੋਨੇ ਮੁਕਾਬਲੇ `ਚ ਸੰਗਰੂਰ ਤੋਂ ਦੂਜੀ ਵਾਰ (1999 …
ਬਾਦਲ-ਦੇਵੀ ਲਾਲ ਤੇ ਕਾਂਗਰਸੀਆਂ ਦੀ ਭੂਮਿਕਾ `ਤੇ ਚਰਚਾ
ਦੁਨੀਆ ਭਰ `ਚ ਬੈਠੀ ਪੰਜਾਬੀਆਂ ਦੀ ਨਵੀਂ ਪੀੜ੍ਹੀ `ਚ ਹਰਮਨ-ਪਿਆਰਤਾ ਖੱਟਣ ਵਾਲੇ ਨੌਜਵਾਨ ਗਾਇਕ (ਮਰਹੂਮ) ਸ਼ੁੱਭਦੀਪ ਸਿੰਘ (ਸਿੱਧੂ ਮੂਸੇਵਾ…
ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਰਾਜਧਾਨੀ ਬਣਾਉਣ ਵਾਸਤੇ ਵਸਾਏ ਗਏ ਸ਼ਹਿਰ ਚੰਡੀਗੜ੍ਹ `ਚ ਸਥਾਪਿਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਵੀ ਸੰਨ 47 `ਚ ਉਜਾੜੇ ਦਾ ਸੰਤਾਪ ਭੋਗਿਆ ਹੈ। ਲਾਹੌਰ `ਚ 14…
ਸਿੱਖਾਂ ਦੀ ਸਰਵ-ਉੱਚ ਸੰਸਥਾ, ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਜੂਨ 84 `ਚ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਕਰਵਾਏ ਗਏ ਫ਼ੌਜੀ ਹਮਲੇ ਦੀ ਲਹੂ-ਭਿੱਜੀ ਯਾਦ ਨੂੰ ਤਾਜ਼ਾ ਕਰਦਿਆਂ ਤਖ਼ਤ ਦੇ ਕਾਰਜਕਾਰੀ …
ਮਾਨਸਾ ਵਰਗੇ ਜਿ਼ਲ੍ਹੇ ਦੇ ਇਕ ਸਧਾਰਨ ਪਿੰਡ ਚੋਂ ਉੱਠ ਕੇ ਦੁਨੀਆ ਭਰ `ਚ ਪਛਾਣ ਬਣਾਉਣ ਨੌਜਵਾਨ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਗੋਲੀਆਂ ਮਾਰ ਕੇ ਕੀਤੀ ਗਈ ਹ…
ਭਾਰਤ ਪਾਕਿਸਤਾਨ ਦੀ ਵੰਡ ਦਾ ‘ਬੋਝ ਚੁੱਕ-ਚੁੱਕ’ ਕੁੱਬੇ ਹੋ ਚੁੱਕੇ ਇੱਕ 80 ਸਾਲਾ ਬਜ਼ੁਰਗ ਦੀ ਖਾਹਿਸ਼ ਹੈ ਕਿ ਉਸਨੂੰ ਪਾਕਿਸਤਾਨ ਦਾ ਲੰਬੇ ਵੀਜ਼ਾ ਮਿਲ ਜਾਵੇ। ਉਹ ਜਿ਼ੰਦਗੀ ਦਾ ਆਖਰੀ ਪਹਿਰ ਆਪਣੇ ਖ…
ਪੰਜਾਬ `ਚ ਭਗਵੰਤ ਸਿੰਘ ਮਾਨ ਦੀ ਅਗਵਾਈ `ਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤਤਕਾਲੀਨ ਸਿਹਤ ਮੰਤਰੀ ਦੇ ‘ਭ੍ਰਿਸ਼ਟਤੰਤਰ ਦਾ ਅਪਰੇਸ਼ਨ’ ਕਰਨ ਤੋਂ ਬਾਅਦ ਮੰਤਰੀਆਂ ਤੇ ਵਿਧਾਇਕਾਂ ਦੇ ਰਿਸ…
ਭਾਰਤ ਦੀ ਰਾਜ ਸਭਾ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵਿੰਦਰ ਸਿੰਘ ਭੂੰਦੜ ਅਤੇ ਕਾਂਗਰਸੀ ਆਗੂ ਅੰਬਿਕਾ ਸੋਨੀ ਦੇ ਅਹੁਦੇ ਦੀ ਮਿਆਦ ਪੁੱਗ ਜਾਣ ਪਿੱਛੋਂ ਹੁਣ ਉਨ੍ਹਾਂ ਦੀ ਥਾਂ ਦੋ ਹੋਰ ਆਗੂਆਂ ਦੀ ਚ…
ਸੰਨ ਸੰਤਾਲੀ ਤੋਂ ਪਹਿਲਾਂ ਸ਼ੇਖੂਪੁਰਾ ਦੇ ਸੇਖਵਾਂ ਪਿੰਡ (ਹੁਣ ਪਾਕਿਸਤਾਨ) `ਚ ਜੰਮੇ-ਪਲੇ ਪਾਲਾ ਸਿੰਘ ਨੂੰ ਕੀ ਪਤਾ ਸੀ ਕਿ ਅੰਗਰੇਜ਼ੀ ਹੁਕਮਰਾਨ, ਗੁਰਾਂ ਦੇ ਨਾਂ `ਤੇ ਵਸਦੇ ਪੰਜਾਬ ਨੂੰ ਦੋ ਮੁਲਕ …
ਕਾਂਗਰਸ ਦੇ ਸੀਨੀਅਰ ਆਗੂ ਸੁਨੀਲ ਜਾਖੜ ਵੱਲੋਂ ਭਾਰਤੀ ਜਨਤਾ ਪਾਰਟੀ ਨਾਲ ਖੜ੍ਹ ਜਾਣ ਵਰਤਾਰਾ ਅਹਿਮ ਮੰਨਿਆ ਜਾ ਰਿਹਾ ਹੈ। ਸਿਆਸੀ ਮਾਹਿਰ ਚਰਚਾ ਕਰ ਰਹੇ ਹਨ ਕਿ ਆਖ਼ਰ ਸਿਆਸਤਦਾਨਾਂ ਦੀ ਵਿਚਾਰਾਧਾਰਾ ਕ…
-ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਭਾਰਤ `ਚ ਅੰਮ੍ਰਿਤਧਾਰੀ ਨੌਜਾਵਾਨਾਂ ਨੂੰ ‘ਕਕਾਰਾਂ’ ਵਾਲੀ ਕਿਰਪਾਨ ਪ੍ਰੀਖਿਆ ਕੇਂਦਰ ਅੰਦਰ ਲਿਜਾਣ ਤੋਂ ਰੋਕਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਹਨ। ਬੀਤੇ ਦਿਨੀਂ ਝਾਰਖੰਡ ਦੇ ਬੋਕਾਰੋ ਸ਼ਹਿਰ ਦੇ ਸ…
ਪਾਕਿਸਤਾਨ ਦੇ ਖ਼ੈਬਰ ਪਖ਼ਤੂਨ ਖਵਾ ਸੂਬੇ `ਚ ਦੋ ਐਤਵਾਰ 15 ਮਈ ਨੂੰ ਸਿੱਖ ਦੁਕਾਨਦਾਰਾਂ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਤੋਂ ਬਾਅਦ ਦੁਨੀਆਂ ਦੇ ਸਿੱਖ ਭਾਈਚਾਰੇ `ਚ ਰੋਹ ਪੈਦਾ ਹੋ ਗਿਆ ਹੈ ਕਿ …
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾਨਵੀਂ ਦਿੱਲੀ ਦੇ ਅਕਾਲੀ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲੋਂ ਨਾਤਾ ਤੋੜ ਕੇ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਹੋਂਦ `ਚ ਲਿਆਂਦੇ ਜਾਣ ਤੋਂ ਬਾਅਦ ਸਿੱਖਾਂ ਦੀਆਂ ਦੋ ਸਭ ਤੋਂ ਵੱਡੀ…
ਪੰਜਾਬ ਦੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੋ ਦਿਨ ਦਿੱਲੀ ਦੀ ਯਾਤਰਾ ਪਿੱਛੋਂ ਆਪ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਕੀਤੇ ਗਏ ਸਮਝੌਤੇ ਦੇ ਵਿ…
NZ Punjabi news