ਜੱਟ ਸਿੱਖ ਲੜਕੀ , ਕੱਦ 5 '4
ਗੋਤ ਦਿਆਲ , 1990 ਵਿਚ ਜਨਮ , ਬੀ.ਐੱਸ.ਈ ਨਰਸਿੰਗ (ਭਾਰਤ ਤੋਂ )
ਨਿਊਜ਼ੀਲੈਂਡ ਵਿਚ ਹੈਲਥ ਕੇਅਰ ਵਿਚ ਲੈਵਲ 7 ਦਾ ਡਿਪਲੋਮਾ
ਪਿਤਾ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਰਿਟਾਇਰ ,
ਇਸ ਮੌਕੇ ਵਰਕ ਪਰਮਿਟ ਉੱਪਰ ਹਮਿਲਟਨ ਵਿਖੇ ਨੌਕਰੀ ਕਰ ਰਹੀ
ਅਤੇ 2020 ਦੀ ਸ਼ੁਰੂਆਤ ਵਿਚ ਪੀ.ਆਰ ਪਾ ਚੁੱਕੀ ਲੜਕੀ ਲਈ ਨਿਊਜ਼ੀਲੈਂਡ ਵਿਖੇ ਰਹਿ ਰਹੇ ਯੋਗ ਵਰ ਦੀ ਜਰੂਰਤ ਹੈ |
ਵਧੇਰੇ ਜਾਣਕਾਰੀ ਲਈ ਈ-ਮੇਲ ਰਾਹੀਂ kaurharpreetdayal@gmail.com ਤੇ ਸੰਪਰਕ ਕੀਤਾ ਜਾ ਸਕਦਾ ਹੈ |