Monday, 19 April 2021
03 March 2021 New Zealand

ਕੀ ਤੁਸੀਂ ਜਾਣਦੇ ਹੋ ਇਸ ਸ਼ਖਸ ਨੂੰ ਆਕਲੈਂਡ ਪੁਲਿਸ ਨੂੰ ਭਾਲ ਹੈ ਇਸ ਵਿਅਕਤੀ ਦੀ...

ਕੀ ਤੁਸੀਂ ਜਾਣਦੇ ਹੋ ਇਸ ਸ਼ਖਸ ਨੂੰ ਆਕਲੈਂਡ ਪੁਲਿਸ ਨੂੰ ਭਾਲ ਹੈ ਇਸ ਵਿਅਕਤੀ ਦੀ... - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਪੁਲਿਸ ਨੂੰ ਤਸਵੀਰ ਵਿੱਚ ਦਿਖਾਏ ਵਿਅਕਤੀ ਦੀ ਭਾਲ ਹੈ, ਪੁਲਿਸ ਨੂੰ ਆਸ ਹੈ ਕਿ ਵਿਅਕਤੀ ਡੇਵਨਪੋਰਟ ਵਿੱਚ ਹੋਈ ਇੱਕ ਡਕੈਤੀ ਵਿੱਚ ਉਨ੍ਹਾਂ ਦੀ ਸਹਾਇਤਾ ਕਰ ਸਕਦਾ ਹੈ ਜਾਂ ਫਿਰ ਇਹ ਵੀ ਕਹਿ ਦੇਈਏ ਕਿ ਪੁਲਿਸ ਨੇ ਇਸ ਵਿਅਕਤੀ ਨਾਲ ਡਕੈਤੀ ਸਬੰਧੀ ਪੁੱਛਗਿੱਛ ਕਰਨੀ ਹੈ। ਵਿਅਕਤੀ ਦੀ ਖੱਬੀ ਬਾਂਹ 'ਤੇ ਟੈਟੂ ਬਣਿਆ ਹੈ। ਜਿਸ ਨੂੰ ਵੀ ਇਸ ਵਿਅਕਤੀ ਬਾਰੇ ਜਾਣਕਾਰੀ ਹੋਏ, ਉਹ 105 ਇਸ ਨੰਬਰ 'ਤੇ ਸੰਪਰਕ ਕਰਕੇ 210214/3280 ਇਸ ਕੇਸ ਨੰਬਰ ਸਬੰਧੀ ਜਾਣਕਾਰੀ ਦੇ ਸਕਦਾ ਹੈ।

ADVERTISEMENT
NZ Punjabi News Matrimonials