Saturday, 08 May 2021
17 April 2021 New Zealand

ਲੋਟੋ ਪਾਵਰਬਾਲ ਐਨ ਜੈਡ; ਜਾਣੋ ਕਿਹੜਾ ਆਕਲੈਂਡ ਵਾਸੀ ਬਣਿਆ $14.25 ਮਿਲੀਅਨ ਡਾਲਰ ਦਾ ਮਾਲਕ

ਲੋਟੋ ਪਾਵਰਬਾਲ ਐਨ ਜੈਡ; ਜਾਣੋ ਕਿਹੜਾ ਆਕਲੈਂਡ ਵਾਸੀ ਬਣਿਆ $14.25 ਮਿਲੀਅਨ ਡਾਲਰ ਦਾ ਮਾਲਕ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਲੋਟੋ ਪਾਵਰਬਾਲ ਦਾ ਅੱਜ $1.25 ਮਿਲੀਅਨ ਦਾ ਇਨਾਮ ਨਿਕਲ ਆਇਆ ਹੈ ਤੇ ਇਸਦੇ ਨਾਲ ਹੀ $250,000 ਦਾ ਵੀ ਫਰਸਟ ਡਿਵੀਜਨ ਦਾ ਇਨਾਮ ਕਿਸੇ ਕਿਸਮਤ ਵਾਲੇ ਦੀ ਝੋਲੀ ਪਿਆ ਹੈ।
ਪਤਾ ਨਹੀਂ ਕਿਹੜਾ ਭਾਗਾਂ ਭਰਿਆ ਹੋਏਗਾ ਜਾਂ ਹੋਏਗੀ ਜੋ ਇਹ ਇਨਾਮ ਦਾ ਹੱਕਦਾਰ ਹੋਏਗਾ, ਪਰ ਇਨ੍ਹਾਂ ਜਰੂਰ ਪੱਕਾ ਹੋ ਗਿਆ ਹੈ ਕਿ 24,1,35,22,8 ਅਤੇ 40 ਜੈਤੂ ਟਿਕਟ ਦਾ ਮਾਲਕ ਆਕਲੈਂਡ ਤੋਂ ਹੀ ਹੈ। ਪਾਵਰ ਬਾਲ ਦਾ ਨੰਬਰ 5 ਹੈ ਅਤੇ ਬੋਨਸ ਨੰਬਰ 6 ਹੈ।
ਇਹ ਵਿਜੈਤਾ ਇਸ ਸਾਲ ਦਾ ਨੌਵਾਂ ਪਾਵਰਬਾਲ ਦਾ ਵਿਜੈਤਾ ਹੋਏਗਾ ਤੇ ਇਸ ਤੋਂ ਸਿਰਫ ਤਿੰਨ ਹਫਤੇ ਪਹਿਲਾਂ ਹੀ ਨਾਰਥਲੈਂਡ ਤੋਂ ਪਾਵਰਬਾਲ ਡਿਵੀਜਨ ਦਾ $4.25 ਮਿਲੀਅਨ ਦਾ ਜੈਤੂ ਵੀ ਸਾਹਮਣੇ ਆ ਚੁੱਕਾ ਹੈ।

ADVERTISEMENT
NZ Punjabi News Matrimonials