Sunday, 13 June 2021
08 May 2021 New Zealand

ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਵੱਲੋਂ ਟਾਕਾਨੀਨੀ ਟੂਰਨਾਮੈਂਟ ਰੱਦ ।

ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਵੱਲੋਂ ਟਾਕਾਨੀਨੀ ਟੂਰਨਾਮੈਂਟ ਰੱਦ । - NZ Punjabi News

ਆਕਲੈਂਡ (ਐਨ ਜੈੱਡ ਪੰਜਾਬੀ ਨਿਊਜ ਸਰਵਿਸ) ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਵੱਲੋਂ 9 ਮਈ ਦਿਨ ਐਤਵਾਰ ਨੂੰ ਟਾਕਾਨੀਨੀ ਵਿਖੇ ਕਰਵਾਇਆ ਜਾਣ ਵਾਲਾ ਟਾਕਾਨੀਨੀ ਕਬੱਡੀ ਕੱਪ ਖਰਾਬ ਮੌਸਮ ਦੇ ਚੱਲਦਿਆਂ ਟੂਰਨਾਮੈਂਟ ਰੱਦ ਕੀਤਾ ਜਾਂਦਾ ਹੈ ।
ਪਰਬੰਧਕਾਂ ਅਨੁਸਾਰ ਫੈਡਰੇਸ਼ਨ ਅਨੁਸਾਰ ਹੁਣ ਬਦਲਦੇ ਮੌਸਮ ਦੇ ਚੱਲਦਿਆਂ ਖਿਡਾਰੀਆਂ ਦੇ ਫੱਟੜ ਹੋਣ ਦੇ ਵੀ ਅਸਾਰ ਹਨ । ਕਿਉਕਿ ਸ਼ਾਮ ਨੂੰ ਤਰੇਣ ਪੈਣ ਕਾਰਨ ਖਿਡਾਰੀਆਂ ਨੂੰ ਨੁਕਸਾਨ ਹੋ ਜਾਣ ਦੇ ਆਸਾਰ ਹਨ ।
ਫੈਡਰੇਸ਼ਨ ਅਨੁਸਾਰ ਹੁਣ ਅਗਲਾ ਸੀਜਨ ਸਤੰਬਰ ਮਹੀਨੇ ਬਦਲਦੇ ਮੌਸਮ ਨਾਲ ਸ਼ੁਰੂ ਕੀਤਾ ਜਾਵੇਗਾ ।

ADVERTISEMENT
NZ Punjabi News Matrimonials