Wednesday, 16 October 2024
14 August 2024 New Zealand

ਨਿਊਜੀਲੈਂਡ ਦੀਆਂ ਸੁਪਰਮਾਰਕੀਟਾਂ ਵਿੱਚ ਸਿਹਤਮੰਦ ਭੋਜਨ ਦੇ ਮੁੱਲ ਵੱਧ ਰਹੇ ਰਿਕਾਰਡਤੋੜ ਤੇਜੀ ਨਾਲ

ਨਿਊਜੀਲੈਂਡ ਦੀਆਂ ਸੁਪਰਮਾਰਕੀਟਾਂ ਵਿੱਚ ਸਿਹਤਮੰਦ ਭੋਜਨ ਦੇ ਮੁੱਲ ਵੱਧ ਰਹੇ ਰਿਕਾਰਡਤੋੜ ਤੇਜੀ ਨਾਲ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਮਹਿੰਗਾਈ ਨੇ ਪਹਿਲਾਂ ਹੀ ਨਿਊਜੀਲੈਂਡ ਦੇ ਪਰਿਵਾਰਾਂ ਦੀ ਮੱਤ ਮਾਰੀ ਹੋਈ ਹੈ ਤੇ ਉੱਤੋਂ ਦੀ ਤਾਜਾ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਨਿਊਜੀਲੈਂਡ ਦੀਆਂ ਸੁਪਰਮਾਰਕੀਟਾਂ ਵਿੱਚ ਸਿਹਤਮੰਦ ਭੋਜਨ ਪਦਾਰਥਾਂ ਦੇ ਮੁੱਲ ਦੂਜੀਆਂ ਖਾਣ ਵਾਲੀਆਂ ਵਸਤੂਆਂ ਮੁਕਾਬਲੇ ਵਧੇਰੇ ਤੇਜੀ ਨਾਲ ਵੱਧ ਰਹੇ ਹਨ। ਆਕਲੈਂਡ ਯੂਨੀਵਰਸਿਟੀ ਦੇ ਤਾਜਾ ਸਰਵੇਖਣ ਵਿੱਚ ਦੱਸਿਆ ਗਿਆ ਹੈ ਕਿ ਬੀਤੇ 6 ਸਾਲਾਂ ਵਿੱਚ 4 ਜਣਿਆਂ ਦੇ ਭੋਜਨ ਦਾ ਖਰਚਾ 35% ਤੱਕ ਵੱਧ ਗਿਆ ਹੈ ਅਤੇ 2023 ਵਿੱਚ ਹੀ ਇਹ ਵਾਧਾ 13.6% ਰਿਹਾ ਸੀ।

ADVERTISEMENT
NZ Punjabi News Matrimonials