Sunday, 13 June 2021
08 June 2021 New Zealand

ਭਾਰਤੀ ਮੂਲ ਦੇ ਸਾਰਜੇਂਟ ਗੁਰਪ੍ਰੀਤ ਸਿੰਘ ਅਰੋੜਾ ਨੂੰ ਕੁਈਨ ਦੇ ਜਨਮ ਦਿਨ ਮੌਕੇ ਦਿੱਤਾ ਜਾਏਗਾ ਸਨਮਾਨ

ਭਾਰਤੀ ਮੂਲ ਦੇ ਸਾਰਜੇਂਟ ਗੁਰਪ੍ਰੀਤ ਸਿੰਘ ਅਰੋੜਾ ਨੂੰ ਕੁਈਨ ਦੇ ਜਨਮ ਦਿਨ ਮੌਕੇ ਦਿੱਤਾ ਜਾਏਗਾ ਸਨਮਾਨ - NZ Punjabi News

ਭਾਰਤੀ ਮੂਲ ਦੇ ਸਾਰਜੇਂਟ ਗੁਰਪ੍ਰੀਤ ਸਿੰਘ ਅਰੋੜਾ ਨੂੰ ਕੁਈਨ ਦੇ ਜਨਮ ਦਿਨ ਮੌਕੇ ਦਿੱਤਾ ਜਾਏਗਾ ਸਨਮਾਨ
ਆਕਲੈਂਡ (ਹਰਪ੍ਰੀਤ ਸਿਮਘ) - ਨਿਊਜੀਲੈਂਡ ਵੱਸਦੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਕਿ ਨਿਊਜ਼ੀਲੈਂਡ ਪੁਲਿਸ ਵਿਚ ਮਈ 2006 ਤੋਂ ਵੱਖ-ਵੱਖ ਅਹੁਦਿਆਂ ਉਤੇ ਸੇਵਾਵਾਂ ਦੇ ਰਹੇ ਪੰਜਾਬੀ ਪੁਲਿਸ ਅਫ਼ਸਰ ,ਪਹਿਲੇ ਸਾਰਜੇਂਟ ਅਤੇ ਏਥਨਿਕ ਸੇਵਾਵਾਂ ਨਿਭਾਉਣ ਵਾਲੇ ਸ. ਗੁਰਪ੍ਰੀਤ ਸਿੰਘ ਅਰੋੜਾ ਨੂੰ ਇਸ ਵਾਰ ‘ਮੈਂਬਰਜ਼’ ਸਨਮਾਨ ਲਈ ਚੁਣਿਆ ਗਿਆ ਹੈ।ਨਿਊਜ਼ੀਲੈਂਡ ਆਰਡਰ ਆਫ਼ ਮੈਰਿਟ ਦੇ ਪੰਜ ਸਨਮਾਨਾਂ ਵਿਚੋਂ ਇਕ ਸਨਮਾਨ ਹੈ ‘ਮੈਂਬਰਜ਼’। ਇਸ ਨੂੰ ਐਮ.ਐਨ.ਜ਼ੈਡ.ਐਮ. ਵੀ ਕਿਹਾ ਜਾਂਦਾ ਹੈ। ਗੁਰਪ੍ਰੀਤ ਸਿੰਘ ਅਰੋੜਾ ਲੁਧਿਆਣਾ ਦੇ ਜੰਮਪਲ ਹਨ ਅਤੇ ਪਟਿਆਲਾ ਵਿਖੇ ਪੜ੍ਹੇ ਅਤੇ ਵੱਡੇ ਹੋਏ ਹਨ।

ADVERTISEMENT
NZ Punjabi News Matrimonials