ਆਕਲੈਂਡ (ਹਰਪ੍ਰੀਤ ਸਿੰਘ) - ਟਾਕਾਨਿਨੀ ਸਥਿਤ ਸਰਦਾਰ ਜੀ ਇੰਡੀਅਨ ਗ੍ਰੋਸਰੀ ਸਟੋਰ 'ਤੇ ਰੱਖੜੀ ਮੌਕੇ ਅੱਜ ਸ਼ੁੱਕਰਵਾਰ ਤੋਂ ਸੋਮਵਾਰ ਤੱਕ ਵਿਸ਼ੇਸ਼ ਸੇਲ ਲਾਈ ਗਈ ਹੈ, ਜਿਸ ਤਹਿਤ ਖ੍ਰੀਦੇ ਜਾਣ ਵਾਲੇ ਬਹੁਤਿਆਂ ਸਮਾਨਾਂ ਤੇ ਵਿਸ਼ੇਸ਼ ਛੋਟ ਤੇ ਵਿਸ਼ੇਸ਼ ਮੁੱਲ ਰੱਖੇ ਗਏ ਹਨ। ਇਨ੍ਹਾਂ ਹੀ ਨਹੀਂ ਜੇ ਤੁਸੀਂ ਗ੍ਰੋਸਰੀ ਖ੍ਰੀਦਦੇ ਹੋ ਤਾਂ ਲੱਕੀ ਡਰਾਅ ਵੀ ਕੱਢਿਆ ਜਾਏਗਾ ਅਤੇ 5 ਜੈਤੂਆਂ ਨੂੰ 5 ਲੀਟਰ ਦਾ ਹੋਕੀਨਸ ਦਾ ਕੂਕਰ ਦਿੱਤਾ ਜਾਏਗਾ। ਸੋ ਅੱਜ ਹੀ ਪੁੱਜੋ ਸਰਦਾਰ ਜੀ ਇੰਡੀਅਨ ਗ੍ਰੋਸਰੀ ਸਟੋਰ ਟਾਕਾਨਿਨੀ ਵਿਖੇ।