ਆਕਲੈਂਡ (ਹਰਪ੍ਰੀਤ ਸਿੰਘ)- ਕੁਝ ਸਮਾਂ ਪਹਿਲਾਂ ਹੀ ਐਨ ਜੈਡ ਪੰਜਾਬੀ ਨਿਊਜ ਵਲੋਂ ਮੈਨੂਕਾਊ ਰਹਿੰਦੇ ਜਸਕਰਨ ਸਿੰਘ ਦੇ ਲਾਪਤਾ ਹੋਣ ਦੀ ਖਬਰ ਨਸ਼ਰ ਕੀਤੀ ਗਈ ਸੀ।
ਹੁਣ ਤਾਜਾ ਖਬਰ ਇਹ ਹੈ ਕਿ ਜਸਕਰਨ ਸਿੰਘ ਸਹੀ ਸਲਾਮਤ ਆਪਣੇ ਘਰ ਵਾਪਿਸ ਪੁੱਜ ਚੁੱਕਾ ਹੈ ਤੇ ਇਸ ਸਬੰਧੀ ਪਾਠਕਾਂ ਵਲੋਂ ਭੇਜੇ ਗਏ ਸੰਦੇਸ਼ਾਂ ਲਈ ਦਿਲੋਂ ਧੰਨਵਾਦ।