ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਨੇ ਉਨ੍ਹਾਂ ਅੰਤਰ-ਰਾਸ਼ਟਰੀ ਉਡਾਣਾ ਨੂੰ ਮੁੜ ਤੋਂ ਬਹਾਲ ਕਰਨ ਦੀ ਗੱਲ ਆਖੀ ਹੈ ਜਿਨ੍ਹਾਂ ਨੂੰ ਬਾਰਡਰ ਬੰਦ ਹੋਣ ਤੋਂ ਬਾਅਦ ਉਡਾਣਾ ਨਹੀਂ ਭੇਜੀਆਂ ਗਈਆਂ।
ਏਅਰ ਨਿਊਜੀਲੈਂਡ ਨੇ 31 ਅਕਤੂਬਰ ਤੋਂ ਟੋਕੀਓ ਤੇ ਤਾਈਪੇ ਲਈ ਉਡਾਣਾ ਸ਼ੁਰੂ ਕਰਨ ਦੀ ਗੱਲ ਆਖੀ ਹੈ ਤੇ ਨਾਲ ਹੀ ਹਫਤੇ ਦੀਆਂ 12 ਉਡਾਣਾ ਨਾਰਥ ਅਮਰੀਕਾ ਲਈ ਭੇਜਣ ਦਾ ਐਲਾਨ ਵੀ ਕੀਤਾ ਹੈ। ਕ੍ਰਾਈਸਚਰਚ ਤੇ ਸਿੰਘਾਪੁਰ ਵਿਚਾਲੇ ਹਫਤੇ ਦੀਆਂ 5 ਉਡਾਣਾ 30 ਨਵੰਬਰ ਤੋਂ ਸ਼ੁਰੂ ਹੋਣਗੀਆਂ।
31 ਅਕਤੂਬਰ ਤੋਂ ਸ਼ੁਰੂ ਹੋਣ ਵਾਲੀਆਂ ਸਾਰੀਆਂ ਉਡਾਣਾ ਆਕਲੈਂਡ ਤੋਂ ਰਵਾਨਾ ਹੋਣਗੀਆਂ, ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:-