ਆਕਲੈਂਡ (ਹਰਪ੍ਰੀਤ ਸਿੰਘ): ਵੈਲੰਿਗਟਨ ਵਿੱਚ ਹੋ ਰਹੇ ਨਿਊਜੀਲ਼ੈਂਡ ਭਾਰਤ ਦੇ ਵੈਲੰਿਗਟਨ ਵਿੱਚ ਹੋ ਰਹੇ ਪਹਿਲੇ ਟੈਸਟ ਮੈਚ ਵਿੱਚ ਹੁਣ ਭਾਰਤ ਪਹਿਲੀ ਵਾਰੀ ਵਿੱਚ 165 ਸਕੋਰ ਬਣਾ ਸਕੀ ਹੈ ਅਤੇ ਨਿਊਜੀਲ਼ੈਂਡ 348 ਸਕੋਰ ਬਣਾ ਚੁੱਕੀ ਹੈ। ਤੀਜੇ ਦਿਨ ਦੀ ਖੇਡ ਪਹੁੰਚਣ ਤੱਕ ਭਾਰਤ ਦੂਜੀ ਵਾਰੀ ਖੇਡਦਿਆਂ 1 ਵਿਕਟ ਗੁਆ ਕੇ 33 ਸਕੋਰ ਬਣਾ ਚੁੱਕਾ ਹੈ। ਮਾਹਿਰਾਂ ਅਨੁਸਾਰ ਜਿਓਂ ਜਿਓਂ ਖੇਡ ਅੱਗੇ ਵੱਧਗੀ, ਪਿੱਚ ਬੈਟਿੰਗ ਲਈ ਹੋਰ ਵੀ ਔਖੀ ਰਹੀ ਅਤੇ ਭਾਰਤ ਲਈ ਮੈਚ ਬਚਾਉਣਾ ਹੋਰ ਵੀ ਔਖਾ ਹੋ ਜਾਏਗਾ।