ਆਕਲੈਂਡ (ਹਰਪ੍ਰੀਤ ਸਿੰਘ) - ਟੈਲੀਵੀਜ਼ਨ ਜਗਤ ਦੇ ਮਸ਼ਹੂਰ ਅਦਾਕਾਰ ਤੇ ਬਿਗ ਬਾਸ 13 ਦੇ ਵਿਜੈਤਾ ਸਿਧਾਰ ਸ਼ੁਕਲਾ ਦੀ ਅਚਾਨਕ ਮੌਤ ਹੋਣ ਦੀ ਖਬਰ ਹੈ। ਸਿਧਾਰਥ 40 ਸਾਲਾਂ ਦੇ ਸਨ ਤੇ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ, ਮੌਤ ਦੇ ਕਾਰਨ ਬਾਰੇ ਵਧੇਰੇ ਜਾਣਕਾਰੀ ਪੋਸਟਮੋਰਟਮ ਦੀ ਰਿਪੋਰਟ ਤੋਂ ਹੀ ਸਾਹਮਣੇ ਆਏਗੀ।
ਉਸਦੀ ਮੌਤ 'ਤੇ ਬਾਲੀਵੁੱਡ ਦੇ ਕਈ ਅਦਾਕਾਰਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।