Thursday, 16 September 2021
11 September 2021 New Zealand

ਮੈਨੂਰੇਵਾ ਵਿੱਚ ਮਿਲੀ ਮਹਿਲਾ ਦੀ ਲਾਸ਼

ਮੈਨੂਰੇਵਾ ਵਿੱਚ ਮਿਲੀ ਮਹਿਲਾ ਦੀ ਲਾਸ਼ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਮੈਨੂਰੇਵਾ ਵਿੱਚ ਅੱਜ ਸ਼ਾਮ ਇੱਕ ਗੈਰ-ਰਿਹਾਇਸ਼ੀ ਪ੍ਰਾਪਰਟੀ ਤੋਂ ਮਹਿਲਾ ਦੀ ਲਾਸ਼ ਮਿਲਣ ਦੀ ਖਬਰ ਹੈ, ਪੁਲਿਸ ਵਲੋਂ ਮਹਿਲਾ ਦੀ ਪਹਿਚਾਣ ਕਰਨ ਲਈ ਕਾਰਵਾਈ ਆਰੰਭ ਦਿੱਤੀ ਗਈ ਹੈ ਤੇ ਮਹਿਲਾ ਦੀ ਮੌਤ ਦੇ ਕਾਰਨਾ ਦਾ ਵੀ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ADVERTISEMENT
NZ Punjabi News Matrimonials