Thursday, 16 September 2021
12 September 2021 New Zealand

ਆਕਲੈਂਡ ਵਿੱਚ ਅੱਜ 20 ਨਵੇਂ ਕੇਸਾਂ ਦੀ ਪੁਸ਼ਟੀ

ਇੱਕ ਹੋਰ ਹਫਤਾ ਲੌਕਡਾਊਨ ਲੇਵਲ 4 ਦਾ
ਆਕਲੈਂਡ ਵਿੱਚ ਅੱਜ 20 ਨਵੇਂ ਕੇਸਾਂ ਦੀ ਪੁਸ਼ਟੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਅੱਜ 20 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਹੋਈ ਹੈ ਤੇ ਇਨ੍ਹਾਂ ਵਿੱਚੋਂ 8 ਕੇਸ ਮਿਸਟੀਰੀਅਸ ਕੇਸ ਦੱਸੇ ਜਾ ਰਹੇ ਹਨ। ਸੋਮਵਾਰ ਨੂੰ ਕੈਬਿਨੇਟ ਦੀ ਮੁੜ ਮੀਟਿੰਗ ਹੋਏਗੀ ਤਾਂ ਜੋ ਆਕਲੈਂਡ ਤੇ ਬਾਕੀ ਦੇ ਨਿਊਜੀਲੈਂਡ ਦੇ ਲੇਵਲ 'ਤੇ ਮੁੜ ਵਿਚਾਰ ਹੋ ਸਕੇ।
ਪਰ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹਾ ਸੰਭਵ ਹੈ ਕਿ ਆਕਲੈਂਡ ਵਿੱਚ ਲੇਵਲ 4 ਲਾਗੂ ਰਹੇ, ਅਜਿਹਾ ਇਸ ਲਈ ਕਿਉਂਕਿ ਅਜੇ ਵੀ ਮਿਸਟੀਰੀਅਸ ਕੇਸਾਂ ਦਾ ਆਉਣਾ ਜਾਰੀ ਹੈ।
18 ਕੋਰੋਨਾਗ੍ਰਸਤ ਮਰੀਜ ਇਸ ਵੇਲੇ ਹਸਪਤਾਲਾਂ ਵਿੱਚ ਭਰਤੀ ਹਨ, ਜਿਨ੍ਹਾਂ ਵਿੱਚੋਂ 4 ਦੀ ਹਾਲਤ ਗੰਭੀਰ ਬਣੀ ਹੋਈ ਹੈ।

ADVERTISEMENT
NZ Punjabi News Matrimonials