ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਿਹਤ ਮਹਿਕਮੇ ਵਲੋਂ ਅੱਜ 33 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਤੇ ਇਨ੍ਹਾਂ ਵਿੱਚੋਂ ਸਿਰਫ ਇੱਕ ਕੇਸ ਹੀ ਮਿਸਟੀਰੀਅਸ ਕੇਸ ਹੈ ਤੇ ਬਾਕੀ ਦੇ ਕੇਸ ਕਲਸਟਰ ਨਾਲ ਸਬੰਧਤ ਹਨ। ਕੋਰੋਨਾ ਕਾਰਨ 21 ਲੋਕ ਹਸਪਤਾਲ ਵਿੱਚ ਭਰਤੀ ਹਨ ਤੇ 4 ਮਰੀਜ ਆਈਸੀਯੂ ਵਿੱਚ।v
NZ Punjabi news