Thursday, 16 September 2021
14 September 2021 New Zealand

ਨਿਊਜੀਲੈਂਡ ਵਿੱਚ ਕੋਰੋਨਾ ਦੇ 15 ਨਵੇਂ ਕੇਸਾਂ ਦੀ ਪੁਸ਼ਟੀ

ਨਿਊਜੀਲੈਂਡ ਵਿੱਚ ਕੋਰੋਨਾ ਦੇ 15 ਨਵੇਂ ਕੇਸਾਂ ਦੀ ਪੁਸ਼ਟੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਸਿਹਤ ਮਹਿਕਮੇ ਨੇ ਕੁਝ ਸਮਾਂ ਪਹਿਲਾਂ ਹੀ ਕੋਰੋਨਾ ਦੇ 15 ਹੋਰ ਕੇਸਾਂ ਦੀ ਪੁਸ਼ਟੀ ਕੀਤੀ ਹੈ, ਇਹ ਸਾਰੇ ਦੇ ਸਾਰੇ ਕੇਸ ਹੀ ਆਕਲੈਂਡ ਵਿੱਚ ਮੌਜੂਦ ਹਨ'।
ਮੌਜੂਦਾ ਆਊਟਬ੍ਰੇਕ ਵਿੱਚ ਕੇਸਾਂ ਦੀ ਕੁੱਲ ਗਿਣਤੀ 953 ਪੁੱਜ ਗਈ ਹੈ, ਜਿਨ੍ਹਾਂ ਵਿੱਚੋਂ 383 ਰਿਕਵਰ ਹੋ ਚੁੱਕੇ ਹਨ। ਵੈਲੰਿਗਟਨ ਦੇ ਕੁੱਲ 17 ਕੇਸਾਂ ਵਿੱਚੋਂ 12 ਕੇਸ ਰਿਕਵਰ ਹੋ ਚੁੱਕੇ ਹਨ।
ਮਨਿਸਟਰੀ ਨੇ ਕੁਝ ਨਵੀਆਂ ਲੋਕੇਸ਼ਨ ਆਫ ਇਨਟਰਸਟ ਦੀ ਜਾਣਕਾਰੀ ਵੀ ਜਾਰੀ ਕੀਤੀ ਹੈ।

ADVERTISEMENT
NZ Punjabi News Matrimonials