Tuesday, 26 October 2021
12 October 2021 New Zealand

ਅੱਜ 43 ਨਵੇਂ ਕੇਸਾਂ ਦੀ ਪੁਸ਼ਟੀ, 19 ਕੇਸ ਮੀਸਟੀਰੀਅਸ

ਅੱਜ 43 ਨਵੇਂ ਕੇਸਾਂ ਦੀ ਪੁਸ਼ਟੀ, 19 ਕੇਸ ਮੀਸਟੀਰੀਅਸ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ 43 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਸਰਕਾਰ ਵਲੋਂ ਕੀਤੀ ਗਈ ਹੈ ਤੇ ਇਨ੍ਹਾਂ ਵਿੱਚੋਂ 40 ਕੇਸ ਆਕਲੈਂਡ ਨਾਲ ਸਬੰਧਤ ਹਨ ਤੇ 3 ਕੇਸ ਵਾਇਕਾਟੋ ਨਾਲ। ਇਨ੍ਹਾਂ ਕੇਸਾਂ ਵਿੱਚੋਂ 19 ਕੇਸ ਮੀਸਟੀਰੀਅਸ ਹਨ। ਬੀਤੇ ਦਿਨੀਂ 16565 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਗਏ ਸਨ।

ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਇਸ ਮੌਕੇ ਇਹ ਵੀ ਦੱਸਿਆ ਹੈ ਕਿ ਕੋਰੋਨਾ ਵੈਕਸੀਨੇਸ਼ਨ ਸਬੰਧੀ ਅਜੇ ਕੋਈ ਵੀ ਕਾਨੂੰਨੀ ਤਬਦੀਲੀ ਮੌਜੂਦਾ ਹਲਾਤਾਂ ਵਿੱਚ ਅਮਲ ਵਿੱਚ ਨਹੀਂ ਲਿਆਉਂਦੀ ਜਾ ਰਹੀ ਤੇ ਨਾ ਹੀ ਲਿਆਉਂਦੀ ਜਾਏਗੀ।

ADVERTISEMENT
NZ Punjabi News Matrimonials