Wednesday, 16 October 2024
24 August 2024 New Zealand

ਕੈਂਟਰਬਰੀ ਦੇ ਭਿਆਨਕ ਹਾਦਸੇ ਵਿੱਚ ਮਾਰੇ ਗਏ 3 ਜਣਿਆਂ ਦੀ ਪਹਿਚਾਣ ਹੋਈ ਕੋਰੀਅਨ ਟੀਮ ਦੇ 2 ਖਿਡਾਰੀ ਤੇ ਇੱਕ ਕੋਚ ਵਜੋਂ

ਕੈਂਟਰਬਰੀ ਦੇ ਭਿਆਨਕ ਹਾਦਸੇ ਵਿੱਚ ਮਾਰੇ ਗਏ 3 ਜਣਿਆਂ ਦੀ ਪਹਿਚਾਣ ਹੋਈ ਕੋਰੀਅਨ ਟੀਮ ਦੇ 2 ਖਿਡਾਰੀ ਤੇ ਇੱਕ ਕੋਚ ਵਜੋਂ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੁਈਨਜ਼ਟਾਊਨ ਵਿੱਚ 23 ਅਗਸਤ ਨੂੰ ਹੋਣ ਵਾਲੇ ਸਕੀਇੰਗ ਕੰਪੀਟਿਸ਼ਨ ਲਈ ਕੋਰੀਅਨ ਮੂਲ ਦੇ ਜਿਨ੍ਹਾਂ 3 ਨੌਜਵਾਨਾਂ ਦੀ ਸੜਕੀ ਹਾਦਸੇ ਵਿੱਚ ਮੌਤ ਹੋ ਗਈ ਸੀ, ਉਨ੍ਹਾਂ ਦੀ ਪਹਿਚਾਣ ਕੋਰੀਆ ਦੀ ਸਕੀਇੰਗ ਟੀਮ ਦੇ 2 ਖਿਡਾਰੀਆਂ ਅਤੇ ਇੱਕ ਕੋਚ ਵਜੋਂ ਹੋਈ ਹੈ। ਇਹ ਹਾਦਸਾ ਆਹਮੋ-ਸਾਹਮਣੇ ਆਉਂਦੀਆਂ 2 ਗੱਡੀਆਂ ਵਿੱਚੋਂ ਹੋਈ ਸੀ ਤੇ ਮੀਡੀਆ ਵਿੱਚ ਪ੍ਰਕਾਸ਼ਿਤ ਖਬਰਾਂ ਅਨੁਸਾਰ ਸਾਹਮਣੇ ਆ ਰਹੀ ਵੈਨ ਦੇ ਡਰਾਈਵਰ ਨੂੰ ਇੱਕ ਦਿਨ ਪਹਿਲਾਂ 130 ਕਿਲੋਮੀਟਰ ਦੀ ਰਫਤਾਰ 'ਤੇ ਗੱਡੀ ਚਲਾਉਣ ਦੇ ਚਲਦਿਆਂ ਟਿਕਟ ਜਾਰੀ ਕੀਤੀ ਗਈ ਸੀ।

ADVERTISEMENT
NZ Punjabi News Matrimonials