Tuesday, 27 February 2024
20 November 2021 New Zealand

ਕੋਰੋਨਾ ਦੇ 172 ਨਵੇਂ ਕੇਸਾਂ ਦੀ ਪੁਸ਼ਟੀ ਨਾਲ ਰਾਜਧਾਨੀ ਵੈਲੰਿਗਟਨ ਵਿੱਚ ਵੀ ਕੋਰੋਨਾ ਦੀ ਅਧਿਕਾਰਿਤ ਰੂਪ ਵਿੱਚ ਹੋਈ ਦਸਤਕ

ਕੋਰੋਨਾ ਦੇ 172 ਨਵੇਂ ਕੇਸਾਂ ਦੀ ਪੁਸ਼ਟੀ ਨਾਲ ਰਾਜਧਾਨੀ ਵੈਲੰਿਗਟਨ ਵਿੱਚ ਵੀ ਕੋਰੋਨਾ ਦੀ ਅਧਿਕਾਰਿਤ ਰੂਪ ਵਿੱਚ ਹੋਈ ਦਸਤਕ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਵਾਪਿਸ ਨਿਊਜੀਲੈਂਡ ਦੀ ਰਾਜਧਾਨੀ ਵਿੱਚ ਦਸਤਕ ਦੇ ਚੁੱਕਾ ਹੈ, ਬੀਤੇ ਦਿਨ ਜੋ ਕਮਜੋਰ ਕੋਰੋਨਾ ਕੇਸ ਸਾਹਮਣੇ ਆਇਆ ਸੀ, ਉਸ ਦੀ ਮੁੜ ਟੈਸਟ ਤੋਂ ਬਾਅਦ ਅੱਜ ਅਧਿਕਾਰਿਤ ਰੂਪ ਵਿੱਚ ਪੁਸ਼ਟੀ ਹੋ ਚੁੱਕੀ ਹੈ। ਇਹ ਆਕਲੈਂਡ ਨਾਲ ਸੰਬਧਤ ਅਸੈਂਸ਼ਲ ਵਰਕਰ ਸੀ, ਜੋ ਵੈਲੰਿਗਟਨ ਵਿੱਚ ਰਹਿ ਰਿਹਾ ਸੀ।
ਇਸ ਤੋਂ ਇਲਾਵਾ ਕੁੱਲ 172 ਕਮਿਊਨਿਟੀ ਕੇਸਾਂ ਦੀ ਪੁਸ਼ਟੀ ਨਿਊਜੀਲੈਂਡ ਦੇ 6 ਇਲਾਕਿਆਂ ਤੋਂ ਕੀਤੀ ਗਈ ਹੈ।
ਨਵੇਂ ਕੇਸ ਦੀ ਪੁਸ਼ਟੀ ਤੋਂ ਬਾਅਦ ਵੈਲੰਿਗਟਨ ਵਿੱਚ ਲੀਡਰਾਂ ਵਲੋਂ ਵੈਲੰਿਗਟਨ ਵਾਸੀਆਂ ਨੂੰ ਵੈਕਸੀਨੇਸ਼ਨ ਲਗਵਾਉਣ ਦੀ ਬੇਨਤੀ ਕੀਤੀ ਹੈ।

ADVERTISEMENT
NZ Punjabi News Matrimonials