19 December 2021
New Zealand
ਨਿਊਜੀਲੈਂਡ ਵਾਸੀਆਂ ਨੂੰ ਹੁਣ ਤੱਕ ਲਾਈਆਂ ਜਾ ਚੁੱਕੀਆਂ 8 ਮਿਲੀਅਨ ਕੋਰੋਨਾ ਵੈਕਸੀਨ
ਬਾਰਡਰ ‘ਤੇ ਓਮੀਕਰੋਨ ਦੇ 5 ਨਵੇਂ ਕੇਸ
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ ਕੋਰੋਨਾ ਦੇ 55 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ 5 ਕੇਸ ਓਮੀਕਰੋਨ ਦੇ ਬਾਰਡਰ ਨਾਲ ਸਬੰਧਤ ਹਨ। ਕੋਰੋਨਾ ਦੇ ਓਮੀਕਰੋਨ ਵੇਰੀਂਅਟ ਨਾਲ ਲੜਣ ਲਈ ਸਭ ਤੋਂ ਕਾਰਗਰ ਹਥਿਆਰ ਵੈਕਸੀਨੇਸ਼ਨ ਨੂੰ ਹੀ ਦੱਸਿਆ ਜਾ ਰਿਹਾ ਹੈ ਤੇ ਹੁਣ ਤੱਕ ਨਿਊਜੀਲੈਂਡ ਵਾਸੀਆਂ ਨੂੰ 8 ਮਿਲੀਅਨ ਤੋਂ ਵਧੇਰੇ ਵੈਕਸੀਨੇਸ਼ਨ ਲਾਈਆਂ ਜਾ ਚੁੱਕੀਆਂ ਹਨ। ਡੀਐਚਬੀ ਦੇ ਆਧਾਰ 'ਤੇ ਵੈਕਸੀਨੇਸ਼ਨ ਦਰ ਇਸ ਤਰ੍ਹਾਂ ਹੈ:-
Northland:
- First doses - 88 percent of eligible people
- Second doses - 83 percent.
Auckland metro DHBs:
- First doses - 96 percent
- Second doses - 93 percent.
Waikato:
- First doses - 93 percent
- Second doses - 89 percent.
Bay of Plenty:
- First doses - 93 percent
- Second doses - 87 percent.
Lakes:
- First doses - 91 percent
- Second doses - 86 percent.
Taranaki:
- First doses - 93 percent
- Second doses - 87 percent.
Whanganui:
- First doses - 90 percent
- Second doses - 85 percent.
Hawke's Bay:
- First doses - 94 percent
- Second doses - 88 percent.
Nelson-Marlborough:
- First doses - 94 percent
- Second doses - 90 percent.
Canterbury:
- First doses - 98 percent
- Second doses - 94 percent.