Thursday, 22 February 2024
29 December 2021 New Zealand

ਬ੍ਰੈਕਿੰਗ ਨਿਊਜ਼!! ਉਹ ਹੋਇਆ ਜਿਸਦਾ ਸੀ ਡਰ,ਆਕਲੈਂਡ ਵਿੱਚ ਆ ਵੜਿਆ ‘ਓਮੀਕਰੋਨ’

ਬ੍ਰੈਕਿੰਗ ਨਿਊਜ਼!! ਉਹ ਹੋਇਆ ਜਿਸਦਾ ਸੀ ਡਰ,ਆਕਲੈਂਡ ਵਿੱਚ ਆ ਵੜਿਆ ‘ਓਮੀਕਰੋਨ’ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਮਨਿਸਟਰੀ ਆਫ ਹੈਲਥ ਨੇ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਬਾਰਡਰ ਨਾਲ ਸਬੰਧਤ ਕੋਰੋਨਾ ਦੇ ਸਭ ਤੋਂ ਤੇਜੀ ਨਾਲ ਫੈਲਣ ਵਾਲੇ ਓਮੀਕਰੋਨ ਦਾ ਕੇਸ ਆਕਲੈਂਡ ਸੀਬੀਡੀ ਵਿੱਚ ਐਕਟਿਵ ਰਿਹਾ ਹੈ। ਇਸ ਸਬੰਧ ਵਿੱਚ ਨਾਈਟ ਕਲੱਬ ਤੇ ਬਾਰ ਸਮੇਤ ਕੁੱਲ 5 ਲੋਕੇਸ਼ਨ ਆਫ ਇਨਟਰਸਟ ਵਿੱਚ ਸ਼ਾਮਿਲ ਹਨ। ਵਧੇਰੇ ਜਾਣਕਾਰੀ ਜਲਦ। 

ADVERTISEMENT
NZ Punjabi News Matrimonials