Thursday, 22 February 2024
30 December 2021 New Zealand

ਦੱਖਣੀ ਆਕਲੈਂਡ ਰਹਿੰਦੇ ਭਾਈਚਾਰੇ ਨੂੰ ਜਰੂਰੀ ਬੇਨਤੀ

ਦੱਖਣੀ ਆਕਲੈਂਡ ਰਹਿੰਦੇ ਭਾਈਚਾਰੇ ਨੂੰ ਜਰੂਰੀ ਬੇਨਤੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਦੱਖਣੀ ਆਕਲੈਂਡ ਰਹਿੰਦੇ ਭਾਈਚਾਰੇ ਨੂੰ ਬੇਨਤੀ ਹੈ ਕਿ ਹੈਮਿਲਟਨ ਰਹਿੰਦੇ ਹਰਨੇਕ ਸਿੰਘ ਦਾ ਪੁਰਾਣਾ ਪਾਸਪੋਰਟ ਤੇ ਨਵਾਂ ਪਾਸਪੋਰਟ ਗਲਤੀ ਨਾਲ ਵੈਲੰਿਗਟਨ ਸਥਿਤ ਹਾਈ ਕਮਿਸ਼ਨ ਵਲੋਂ ਹੈਮਿਲਟਨ ਦੀ ਥਾਂ ਆਕਲੈਂਡ ਭੇਜ ਦਿੱਤਾ ਗਿਆ ਸੀ। ਇਹ ਪਾਸਪੋਰਟ ਦੱਖਣੀ ਆਕਲੈਂਡ ਵਿੱਚ ਅੱਜ 30 ਦਸੰਬਰ ਸਵੇਰੇ 10.30 ਵਜੇ ਡਿਲੀਵਰ ਕੀਤਾ ਗਿਆ ਹੈ।
ਇਸ ਪਾਰਸਲ ਨੂੰ ਕਾਂਟੇਕਟਲੈਸ ਡਿਲੀਵਰੀ ਰਾਂਹੀ ਡਰਾਈਵਰ ਅੰਿਮ੍ਰਤਪਾਲ ਸਿੰਘ ਵਲੋਂ ਡਿਲੀਵਰ ਕੀਤਾ ਗਿਆ ਹੈ। ਜੇ ਕਿਸੇ ਨੂੰ ਇਸ ਸਬੰਧੀ ਪਤਾ ਲੱਗੇ ਤਾਂ ਤੁਰੰਤ ਕੁਮੈਂਟ ਵਿੱਚ ਮੈਸੇਜ ਕੀਤਾ ਜਾਏ। ਵੈਲੰਿਗਟਨ ਸਥਿਤ ਹਾਈ ਕਮਿਸ਼ਨ ਵਲੋਂ ਹਰਨੇਕ ਨੂੰ ਕੋਈ ਸੰਤੁਸ਼ਟੀਜਣਕ ਜੁਆਬ ਨਹੀਂ ਦਿੱਤਾ ਗਿਆ ਹੈ। ਇਸ ਸਬੰਧੀ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਹੈ।

ADVERTISEMENT
NZ Punjabi News Matrimonials