Wednesday, 16 October 2024
07 September 2024 New Zealand

9 ਮਹੀਨਿਆਂ ਤੋਂ ਹਾਕਸ ਬੇਅ ਏਅਰਪੋਰਟ ‘ਤੇ ਇਹ ਅਸਾਮੀ ਹੈ ਖਾਲੀ, ਤਨਖਾਹ ਘੱਟੋ-ਘੱਟ $255,000

9 ਮਹੀਨਿਆਂ ਤੋਂ ਹਾਕਸ ਬੇਅ ਏਅਰਪੋਰਟ ‘ਤੇ ਇਹ ਅਸਾਮੀ ਹੈ ਖਾਲੀ, ਤਨਖਾਹ ਘੱਟੋ-ਘੱਟ $255,000 - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਹਾਕਸ ਬੇਅ ਏਅਰਪੋਰਟ ਜੋ ਨਿਊਜੀਲੈਂਡ ਦਾ 7ਵਾਂ ਸਭ ਤੋਂ ਵਿਅਸਤ ਏਅਰਪੋਰਟ ਹੈ, ਇਸ ਵੇਲੇ ਆਪਣੇ ਸੀਈਓ ਦੀ ਭਾਲ ਵਿੱਚ ਹੈ, ਇਹ ਅਸਾਮੀ ਬੀਤੇ 9 ਮਹੀਨਿਆਂ ਤੋਂ ਖਾਲੀ ਹੈ ਤੇ ਹੁਣ ਇਸ ਲਈ ਏਅਰਪੋਰਟ ਇਸ਼ਤਿਹਾਰਬਾਜੀ ਕਰਨ ਬਾਰੇ ਸੋਚ ਰਿਹਾ ਹੈ। ਸਾਬਕਾ ਸੀਈਓ ਦੀ ਤਨਖਾਹ ਸਾਰੇ ਭੱਤੇ ਅਤੇ ਟੈਕਸ ਕੱਟਕੇ $255,000 ਸੀ ਤੇ ਜਾਹਿਰ ਹੈ ਨਵੇਂ ਚੁਣੇ ਜਾਣ ਵਾਲੇ ਸੀਈਓ ਦੀ ਤਨਖਾਹ ਇਸ ਤੋਂ ਜਿਆਦਾ ਹੀ ਹੋਏਗੀ।

ADVERTISEMENT
NZ Punjabi News Matrimonials