ਆਕਲੈਂਡ (ਹਰਪ੍ਰੀਤ ਸਿੰਘ): ਕੋਰੋਨਾ ਵਾਇਰਸ ਦੇ ਲਗਾਤਾਰ ਆ ਰਹੇ ਕੇਸਾਂ ਕਰਕੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਇਸ ਲਈ ਲੋਕਾਂ ਵਿੱਚ ਸੈਨੀਟਾਈਜਰ, ਫੇਸ ਮਾਸਕ, ਟਾਇਲਟ ਪੇਪਰ ਖ੍ਰੀਦਣ ਦੀ ਹੋੜ ਵੀ ਵਧੀ ਪਈ ਹੈ, ਜਿਸ ਕਰਕੇ ਮਾਰਕੀਟ ਵਿੱਚ ਇਨ੍ਹਾਂ ਚੀਜਾਂ ਦੀ ਸ਼ਾਰਟੇਜ ਹੋ ਸਕਦੀ ਹੈ, ਪਰ https://pricespy.co.nz/ ਵੈਬਸਾਈਟ ਇੱਕ ਅਜਿਹਾ ਆਨਲਾਈਨ ਵਿਕਲਪ ਹੈ, ਜਿੱਥੇ ਸ਼ਾਇਦ ਤੁਹਾਨੂੰ ਤੁਹਾਡੀਆਂ ਲੋੜਾਂ ਦੀਆਂ ਚੀਜਾਂ ਵਾਜਿਬ ਮੁੱਲ 'ਤੇ ਮਿਲ ਜਾਣ, ਜੇ ਵੈਬਸਾਈਟ ਕੋਲ ਕੋਈ ਚੀਜ ਨਹੀਂ ਵੀ ਹੈ ਤਾਂ ਵੀ ਉਹ ਦੂਜੀ ਵੈਬਸਾਈਟ 'ਤੇ ਭੇਜ ਦਿੰਦੀ ਹੈ, ਜਿੱਥੇ ਇਹ ਚੀਜਾਂ ਵਾਜਿਮ ਮੁੱਲ 'ਤੇ ਮਿਲ ਜਾਣ। ਸੋ ਜੇ ਕਿਸੇ ਚੀਜ ਦੀ ਲੋੜ ਹੋਏ ਤਾਂ ਇੱਕ ਵਾਰੀ ਜਰੂਰ ਲਾਗਇਨ ਕਰਿਓ।