ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਨੇ ਆਪਣੀਆਂ ਸੇਵਾਵਾਂ ਤੇ ਫੀਸਾਂ ਲਈ ਵਾਧੇ ਦਾ ਐਲਾਨ ਕੀਤਾ ਹੈ, ਇਹ ਫੈਸਲਾ 31 ਜੁਲਾਈ 2022 ਤੋਂ ਅਮਲ ਵਿੱਚ ਆਏਗਾ। ਫੀਸਾਂ ਤੇ ਹੋਰ ਸੇਵਾਵਾਂ ਵਿੱਚ ਔਸਤ $81 (43%) ਦਾ ਵਾਧਾ ਐਲਾਨਿਆ ਗਿਆ ਹੈ। ਸਭ ਤੋਂ ਜਿਆਦਾ ਫੀਸ ਦਾ ਵਾਧਾ ਰੈਜੀਡੈਂਸੀ ਸ਼੍ਰੇਣੀ ਲਈ ਕੀਤਾ ਗਿਆ ਹੈ।
ਵੀਜੀਟਰ ਵੀਜਾ ਨਾਲ ਸਬੰਧਤ ਬਹੁਤੀਆਂ ਸ਼੍ਰੇਣੀਆਂ ਤੇ ਪੈਸੇਫਿਕ ਫੋਕਸਡ ਸ਼੍ਰੇਣੀ ਨਾਲ ਸਬੰਧਤ ਵੀਜਿਆਂ ਦੀਆਂ ਫੀਸਾਂ ਵਿੱਚ ਕੋਈ ਵੀ ਵਾਧਾ ਨਹੀਂ ਹੋਏਗਾ।
ਹੁਨਰਮੰਦ ਪ੍ਰਵਾਸੀ ਰੈਜੀਡੈਂਸ ਸ਼੍ਰੇਣੀ ਦੀ ਸੀਮਾ $5000 ਹੋਏਗੀ।
ਪੂਰੀਆਂ ਫੀਸਾਂ ਸਬੰਧੀ ਵੇਰਵਾ ਇਸ ਪ੍ਰਕਾਰ ਹੈ:-