ਆਕਲੈਂਡ (ਹਰਪ੍ਰੀਤ ਸਿੰਘ) - ਐਵੀਏਸ਼ਨ ਇੰਡਸਟਰੀ ਲਈ ਬੀਤੇ 2 ਸਾਲ ਕੋਰੋਨਾ ਕਾਰਨ ਬਹੁਤ ਹੀ ਔਖੇ ਰਹੇ ਹਨ ਤੇ ਕੋਰੋਨਾ ਤੋਂ ਬਾਅਦ ਖੁੱਲੇ ਬਾਰਡਰਾਂ ਨੇ ਵੀ ਏਅਰਲਾਈਨਜ਼ 'ਤੇ ਬਹੁਤ ਦਬਾਅ ਬਣਾਇਆ ਹੈ।
2022 ਦੀ ਤਾਜਾ ਜਾਰੀ ਹੋਈ ਦੁਨੀਆਂ ਭਰ ਦੀਆਂ 20 ਏਅਰਲਾਈਨਜ਼ ਦੀ ਸੂਚੀ ਵਿੱਚ ਏਅਰ ਨਿਊਜੀਲੈਂਡ ਨੇ ਦੂਜਾ ਦਰਜਾ ਹਾਸਿਲ ਕੀਤਾ ਹੈ ਤੇ ਨਿਊਜੀਲੈਂਡ ਵਾਸੀਆਂ ਲਈ ਇਹ ਮਾਣ ਵਾਲੀ ਗੱਲ ਹੈ। ਇਸ ਸੂਚੀ ਵਿੱਚ ਕਤਰ ਏਅਰਵੇਜ਼ ਪਹਿਲੇ ਦਰਜੇ 'ਤੇ ਆਈ ਹੈ।
ਗੁਆਂਢੀ ਮੁਲਕ ਦੀ ਕਵਾਂਟਸ ਤਾਂ ਇਸ ਸੂਚੀ ਵਿੱਚ ਕਾਫੀ ਪਿੱਛੇ ਰਹਿ ਗਈ ਹੈ। ਜਾਰੀ ਹੋਈ ਸੂਚੀ ਇਸ ਪ੍ਰਕਾਰ ਹੈ: