Thursday, 22 February 2024
03 October 2022 New Zealand

ਇਸ ਐਤਵਾਰ ਟੌਰੰਗੇ ਹੋਣ ਜਾ ਰਿਹਾ ਕਬੱਡੀ ਕੱਪ

ਇਸ ਐਤਵਾਰ ਟੌਰੰਗੇ ਹੋਣ ਜਾ ਰਿਹਾ ਕਬੱਡੀ ਕੱਪ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ ) - ਟਾਈਗਰ ਸਪੋਰਟਸ ਕਲੱਬ ਟੌਰੰਗਾ ਵਲੋਂ ਆਉਂਦੇ ਐਤਵਾਰ 9 ਅਕਤੂਬਰ 2022 ਨੂੰ 'ਟੌਰੰਗਾ ਕਬੱਡੀ ਕੱਪ' ਕਰਵਾਇਆ ਜਾ ਰਿਹਾ ਹੈ। ਇਹ ਗੁਰਦੁਆਰਾ ਕਲਗੀਧਰ ਸਾਹਿਬ, 342, ਚਾਏਨੇ ਰੋਡ, ਪਾਏਸ ਪਾਅ, ਟੌਰੰਗਾ ਦੀਆਂ ਗਰਾਉਂਡਾਂ ਵਿੱਚ ਕਰਵਾਇਆ ਜਾਏਗਾ।

ਕਬੱਡੀ ਮੈਚਾਂ ਦੇ ਨਾਲ ਸਾਕਰ, ਵਾਲੀਬਾਲ, ਮਿਊਜਿਕਲ ਚੇਅਰ, ਟੱਗ ਆਫ ਵਾਰ, ਬੱਚਿਆਂ ਦੀਆਂ ਖੇਡਾਂ ਵੀ ਕਰਵਾਈਆਂ ਜਾਣਗੀਆਂ। ਕਬੱਡੀ ਕੱਪ ਨੂੰ ਲਾਈਵ ਵੀ ਦੇਖਿਆ ਜਾ ਸਕੇਗਾ।

ADVERTISEMENT
NZ Punjabi News Matrimonials