Friday, 02 December 2022
06 October 2022 New Zealand

ਗੁਰੂਘਰ ਵੋਟ ਪਾਓ, ਸ਼ਨੀਵਾਰ ਤੱਕ ਵੋਟ ਪਾਉਣ ਦਾ ਆਖਰੀ ਮੌਕਾ!

ਗੁਰੂਘਰ ਵੋਟ ਪਾਓ, ਸ਼ਨੀਵਾਰ ਤੱਕ ਵੋਟ ਪਾਉਣ ਦਾ ਆਖਰੀ ਮੌਕਾ! - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਦਿਨ ਸ਼ਨੀਵਾਰ 8 ਅਕਤੂਬਰ ਵੋਟ ਪਾਉਣ ਦਾ ਆਖਰੀ ਮੌਕਾ ਹੈ, ਆਪਣੀ ਵੋਟ ਪਾਉਣ ਦਾ ਮੌਕਾ ਖੁੰਝੋ ਨਾ। 10.00-10.30 ਵੋਟ ਪਾਈ ਜਾਣੀ ਹੈ ਤੇ ਉਸਤੋਂ ਬਾਅਦ 3 ਵਜੇ ਨਤੀਜੇ ਦੇਖੇ ਜਾ ਸਕਦੇ ਹਨ।

ਇਲੈਕਟੋਰਲ ਅਫਸਰ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਸਿਰਫ ਅੱਧੇ ਘੰਟੇ ਲਈ ਵੋਟਾਂ ਇੱਕਠੀਆਂ ਕਰਨ ਆਉਣਗੇ। ਆਪਣੇ ਮਨਪਸੰਦਰ ਉਮੀਦਵਾਰ ਦੇ ਨਾਮ 'ਤੇ ਟਿੱਕ ਕਰੋ, ਐਨਵੇਲਪ ਪੈਕ ਕਰੋ ਤੇ ਗੁਰੂਘਰ ਲੈ ਆਓ।

ADVERTISEMENT
NZ Punjabi News Matrimonials