Thursday, 22 February 2024
16 November 2022 New Zealand

ਸ਼ਨੀਵਾਰ ਨੂੰ ਲੋਟੋ ਦੇ $19.7 ਮਿਲੀਅਨ ਜਿੱਤਣ ਦਾ ਮੌਕਾ!

ਸ਼ਨੀਵਾਰ ਨੂੰ ਲੋਟੋ ਦੇ $19.7 ਮਿਲੀਅਨ ਜਿੱਤਣ ਦਾ ਮੌਕਾ! - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) -ਲੋਟੋ ਪਾਵਰਬਾਲ ਤੇ ਸਟਰਾਈਕ ਦਾ ਅੱਜ ਦੇ ਡਰਾਅ ਦਾ ਕਿਸੇ ਦਾ ਵੀ ਨੰਬਰ ਨਹੀਂ ਲੱਗਿਆ ਹੈ ਤੇ ਹੁਣ ਸ਼ਨੀਵਾਰ ਦੇ ਡਰਾਅ ਵਿੱਚ $19.7 ਮਿਲੀਅਨ ਦੇ ਇਨਾਮ ਜਿੱਤਣ ਦਾ ਸੁਨਿਹਰੀ ਮੌਕਾ ਹੈ।

ਸ਼ਨੀਵਾਰ ਦੇ ਡਰਾਅ ਵਿੱਚ $18 ਮਿਲੀਅਨ ਦਾ ਜੈਕਪਾਟ, $1 ਮਿਲੀਅਨ ਦਾ ਫਰਸਟ ਡਿਵੀਜ਼ਨ ਤੇ $700,000 ਦਾ ਸਟਰਾਈਕ ਫੌਰ ਦਾ ਇਨਾਮ ਰਹੇਗਾ। ਬੀਤੇ ਡਰਾਅ ਵਿੱਚ ਫਰਸਟ ਡਿਵੀਜਨ ਦੇ 2 ਜੈਤੂ ਆਕਲੈਂਡ ਅਤੇ ਕ੍ਰਾਈਸਚਰਚ ਤੋਂ ਸਨ, ਜਿਨ੍ਹਾਂ ਨੇ $1 ਮਿਲੀਅਨ ਦਾ ਇਨਾਮ ਸਾਂਝਾ ਕੀਤਾ ਸੀ।

ADVERTISEMENT
NZ Punjabi News Matrimonials