Friday, 02 December 2022
22 November 2022 New Zealand

ਵਾਟਰਵਿਊ ਟਨਲ ਨਜਦੀਕ ਵਾਪਰੇ ਭਿਆਨਕ ਹਾਦਸੇ ਵਿੱਚ 2 ਦੀ ਮੌਤ, 7 ਜਖਮੀ

ਵਾਟਰਵਿਊ ਟਨਲ ਨਜਦੀਕ ਵਾਪਰੇ ਭਿਆਨਕ ਹਾਦਸੇ ਵਿੱਚ 2 ਦੀ ਮੌਤ, 7 ਜਖਮੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਵਾਟਰਵਿਊ ਟਨਲ ਨਜਦੀਕ ਵਾਪਰੇ ਇੱਕ ਮੰਦਭਾਗੇ ਹਾਦਸੇ ਵਿੱਚ 2 ਜਣਿਆਂ ਦੇ ਮਾਰੇ ਜਾਣ ਅਤੇ 7 ਜਣਿਆਂ ਦੇ ਜਖਮੀ ਹੋਣ ਦੀ ਖਬਰ ਹੈ। ਇਹ ਦੁਰਘਟਨਾ ਅੱਧੀ ਰਾਤ ਮੋਟੂਨੁਈ ਦੇ ਮੇਨ ਨਾਰਥ ਰੋਡ 'ਤੇ ਵਾਪਰੀ ਹੈ। ਇਸ ਤੋਂ ਇਲਾਵਾ ਨੋਰਥਸ਼ੋਰ ਵਿਖੇ ਵੀ ਇੱਕ ਹਾਦਸੇ ਵਿੱਚ 4 ਜਣਿਆਂ ਦੇ ਗੰਭੀਰ ਜਖਮੀ ਹੋਣ ਦੀ ਖਬਰ ਹੈ।

ADVERTISEMENT
NZ Punjabi News Matrimonials