Tuesday, 07 February 2023
02 December 2022 New Zealand

ਨਾਰਥਲੈਂਡ ਵਿੱਚ ਭੂਚਾਲ ਦੇ ਝਟਕੇ...

ਨਾਰਥਲੈਂਡ ਵਿੱਚ ਭੂਚਾਲ ਦੇ ਝਟਕੇ... - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਾਰਥਲੈਂਡ ਦੇ ਕੇਂਦਰੀ ਹਿੱਸਿਆ ਵਿੱਚ ਅੱਜ ਤਾਕਤਵਰ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਆਉਣ ਦੀ ਖਬਰ ਹੈ। ਰਿਕਟਰ ਸਕੇਲ ਤ'ੇ ਭੂਚਾਲ ਦੀ ਤੀਬਰਤਾ 5.4 ਦੱਸੀ ਜਾ ਰਹੀ ਹੈ, ਜੋ ਕਿ ਮੱਧਿਅਮ ਦਰਜੇ ਦਾ ਭੂਚਾਲ ਹੁੰਦਾ ਹੈ। ਭੂਚਾਲ ਦਾ ਕੇਂਦਰ ਟੋਕੋਰੋਆ ਦੇ ਨਜਦੀਕ 159 ਕਿਲੋਮੀਟਰ ਦੀ ਡੁੰਘਿਆਈ 'ਤੇ ਦੱਸਿਆ ਜਾ ਰਿਹਾ ਹੈ। ਭੂਚਾਲ ਦੇ ਝਟਕੇ ਸੈਂਕੜੇ ਲੋਕਾਂ ਵਲੋਂ ਆਕਲੈਂਡ ਤੋਂ ਲੈਕੇ ਕੈਂਟਰਬਰੀ ਤੱਕ ਮਹਿਸੂਸ ਕਰਨ ਦੀ ਪੁਸ਼ਟੀ ਹੋਈ ਹੈ, ਭੂਚਾਲ ਨਿਊਜੀਲੈਂਡ ਦੇ ਸਮੇਂ ਅਨੁਸਾਰ ਸ਼ਾਮ 6 ਵਜੇ ਦੇ ਲਗਭਗ ਆਇਆ ਹੈ।

ADVERTISEMENT
NZ Punjabi News Matrimonials