Wednesday, 28 February 2024
14 February 2023 New Zealand

ਡਾਕ ਰਾਂਹੀ ਮਰਦਮਸ਼ੁਮਾਰੀ ਵਾਲੇ ਫਾਰਮ ਦੀ ਉਡੀਕ ਵਿੱਚ ਨਾ ਰਹੋ, ਹੁਣੇ ਹੀ ਭਰੋ ਆਨਲਾਈਨ ਫਾਰਮ

ਡਾਕ ਰਾਂਹੀ ਮਰਦਮਸ਼ੁਮਾਰੀ ਵਾਲੇ ਫਾਰਮ ਦੀ ਉਡੀਕ ਵਿੱਚ ਨਾ ਰਹੋ, ਹੁਣੇ ਹੀ ਭਰੋ ਆਨਲਾਈਨ ਫਾਰਮ - NZ Punjabi News

Auckland (NZ Punjabi News) ਤੁਸੀ ਮਰਦਮਸ਼ੁਮਾਰੀ ਫਾਰਮ Online ਭਰ ਸਕਦੇ ਹੋ । ਕਈ ਪਰਿਵਾਰਾਂ ਨੇ ਫਾਰਮ ਭਰ ਦਿੱਤੇ ਹਨ ਅਤੇ ਧਰਮ 'ਚ OTHERS
SIKHISM ਲਿਖੋਗੇ ਤਾਂ ਆਪੇ ਆ ਜਾਊਗਾ ਅਤੇ ਪੰਜਾਬੀ ਦੇ ਸਪੈਲਿੰਗ Punjabi ਹਨ:

ਇਸ ਲਿੰਕ ਤੇ ਕਲਿੱਕ ਕਰੋਃ

https://online.census.govt.nz

ਫਿਰ ਬੋਲੀ ਅੰਗਰੇਜੀ ਸਲੈਕਟ ਕਰੋ ਃ

ਜਿੱਥੇ 12 ਨੰਬਰ ਵਾਲਾ ਕੋਡ ਮੰਗਦਾ ਹੈ ਉਸਦੇ ਥੱਲੇ Options ਹੈ।
onetime code with Text ਉਸਤੇ ਕਲਿੱਕ ਕਰੋ ਤੁਹਾਨੂੰ ਕੋਡ ਆ ਜਾਊਗਾ ਤੇ ਭਰਨਾ ਸ਼ੁਰੂ ਕਰੋ
ਸਾਰੇ ਪਰਿਵਾਰ ਦੇ ਮੈਬਰ ਐਡ ਕਰਦੇ ਜਾਉ ਚਾਹੇ ਕੋਈ ਪੱਕਾ, ਵਿਜਟਰ, ਉਵਰਸਟੇਅਰ ਜਾਂ ਕਿਸੇ ਤਰਾਂ ਵੀ ਰਹਿੰਦਾ ।

ਕਰੋ ਆਪਣੀ ਗਿਣਤੀ 'ਚ ਵਾਧਾ । ਕੋਈ ਸਮਝ ਨਾ ਆਵੇ ਮਦਦ ਕਰਾਂਗੇ ।

ADVERTISEMENT
NZ Punjabi News Matrimonials