ਆਕਲੈਂਡ (ਹਰਪ੍ਰੀਤ ਸਿੰਘ) - ਬੇਅ ਆਫ ਪੰਜਾਬ ਅਤੇ ਪਾਲੀ ਕੋਰਮੰਡਲ ਤੇ ਵਾਕਾਟਾਨੇ ਬ੍ਰਦਰਜ਼ ਵਲੋਂ ਸਾਂਝੇ ਤੌਰ 'ਤੇ ਪੰਜਾਬ ਬੋਲਦਾ ਨਿਊਜੀਲੈਂਡ ਟੂਰ 2023 ਕਰਵਾਇਆ ਜਾ ਰਿਹਾ ਹੈ। ਇਸ ਟੂਰ ਤਹਿਤ ਮਸ਼ਹੂਰ ਗਾਇਕ ਰਣਜੀਤ ਬਾਵਾ ਪਹਿਲੀ ਵਾਰ ਟੌਰੰਗੇ ਵਿੱਚ ਲਾਈਵ ਪਰਫੋਰਮ ਕਰੇਗਾ। ਸ਼ੋਅ 16 ਅਪ੍ਰੈਲ 2023 ਹੋਲੀ ਟ੍ਰਿਨੀਟੀ ਟੌਰੰਗਾ, 215 ਡੇਵਨਪੋਰਟ ਰੋਡ ਵਿਖੇ ਹੋਏਗਾ। ਇਸ ਸ਼ੋਅ ਨੂੰ ਸਤਿੰਦਰ ਸੱਤੀ ਵਲੋਂ ਹੋਸਟ ਕੀਤਾ ਜਾਏਗਾ। ਟਿਕਟਾਂ ਖ੍ਰੀਦਣ ਜਾਂ ਵਧੇਰੇ ਜਾਣਕਾਰੀ ਲਈ ਹਰਜੀਤ ਰਾਏ ਨਾਲ 021776202 'ਤੇ ਸੰਪਰਕ ਕੀਤਾ ਜਾ ਸਕਦਾ ਹੈ।