Wednesday, 13 November 2024
15 October 2024 New Zealand

54% ਵੋਟਰਾਂ ਨੇ ਮੰਨਿਆ ਕ੍ਰਿਸ ਹਿਪਕਿਨਸ ਨੂੰ ਬਣੇ ਰਹਿਣਾ ਚਾਹੀਦਾ ਪਾਰਟੀ ਲੀਡਰ

54% ਵੋਟਰਾਂ ਨੇ ਮੰਨਿਆ ਕ੍ਰਿਸ ਹਿਪਕਿਨਸ ਨੂੰ ਬਣੇ ਰਹਿਣਾ ਚਾਹੀਦਾ ਪਾਰਟੀ ਲੀਡਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਤਾਜਾ ਹੋਏ ਇੱਕ ਚੋਣ ਸਰਵੇਖਣ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਤੇ ਮੌਜੂਦਾ ਵਿਰੋਧੀ ਧਿਰ ਦੇ ਨੇਤਾ ਕ੍ਰਿਸ ਹਿਪਕਿਨਸ ਦੇ ਹੱਕ ਵਿੱਚ ਆਸ ਪ੍ਰਗਟਾਈ ਹੈ। 54% ਵੋਟਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਆਪਣੀ ਇਸ ਪੁਜੀਸ਼ਨ 'ਤੇ ਬਣੇ ਰਹਿਣਾ ਚਾਹੀਦਾ ਹੈ, ਜਦਕਿ ਸਿਰਫ 26% ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਪੁਜੀਸ਼ਨ ਛੱਡ ਦੇਣੀ ਚਾਹੀਦੀ ਹੈ ਤੇ 20% ਨੇ ਇਸ ਬਾਰੇ ਕੋਈ ਵੀ ਜੁਆਬ ਦੇਣਾ ਉਚੀਤ ਨਹੀਂ ਮੰਨਿਆ।

ADVERTISEMENT
NZ Punjabi News Matrimonials