Thursday, 22 February 2024
28 June 2023 New Zealand

ਸਿੱਧੂ ਮੂਸੇਵਾਲੇ ਨੂੰ ਕਤਲ ਕਰਕੇ ਮੈਨੂੰ ਕੋਈ ਪਛਤਾਵਾ ਨਹੀ

ਗੋਲਡੀ ਬਰਾੜਗੋਲਡੀ ਬਰਾੜ ਨੇ ‘ਆਜ ਤੱਕ’ ਨਾਲ ਗੱਲਬਾਤ ਦੌਰਾਨ ਕੀਤੇ ਖੁਲਾਸੇ
ਸਿੱਧੂ ਮੂਸੇਵਾਲੇ ਨੂੰ ਕਤਲ ਕਰਕੇ ਮੈਨੂੰ ਕੋਈ ਪਛਤਾਵਾ ਨਹੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - 'ਆਜ ਤੱਕ' ਨਾਲ ਹੋਈ ਇੱਕ ਇੰਟਰਵਿਊ ਵਿੱਚ ਗੈਂਗਸਟਰ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲੇ ਦੇ ਕਤਲ ਬਾਰੇ ਕਿਹਾ ਹੈ ਕਿ ਉਸਨੇ ਇਹ ਕਤਲ ਆਪਣੇ ਸਾਥੀਆਂ ਦੀ ਸਲਾਹ ਨਾਲ ਕੀਤਾ ਹੈ ਅਤੇ ਮੂਸੇਵਾਲੇ ਦੇ ਕਤਲ ਨੂੰ ਲੈਕੇ ਉਸਨੂੰ ਕੋਈ ਪਛਤਾਵਾ ਨਹੀਂ। ਉਸਨੇ ਇਹ ਵੀ ਕਿਹਾ ਕਿ ਸਿੱਧੂ ਮੂਸੇਵਾਲਾ ਸਾਡੇ ਵਿਰੋਧੀਆਂ ਨਾਲ ਰਲਿਆ ਸੀ ਤੇ ਉਸਦਾ ਸਾਡੇ ਕਈ ਸਾਥੀਆਂ ਦੇ ਕਤਲ ਵਿੱਚ ਵੀ ਪੂਰਾ ਯੋਗਦਾਨ ਸੀ।
ਗੋਲਡੀ ਬਰਾੜ ਨੇ ਇਸ ਇੰਟਰਵਿਊ ਦੌਰਾਨ ਇਹ ਵੀ ਕਿਹਾ ਕਿ ਉਹ ਸਲਮਾਨ ਖਾਨ ਨੂੰ ਮਾਰਕੇ ਰਹਿਣਗੇ, ਅਜਿਹਾ ਇਸ ਲਈ ਕਿਉਂਕਿ ਉਸਨੇ ਬਿਸ਼ਨੋਈ ਸਮਾਜ ਦਾ ਨਿਰਾਦਰ ਕੀਤਾ ਹੈ।

ADVERTISEMENT
NZ Punjabi News Matrimonials