ਆਕਲੈਂਡ (ਹਰਪ੍ਰੀਤ ਸਿੰਘ) - ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਅਤੇ ਸਿੱਖ ਹੈਰੀਟੇਜ ਸਕੂਲ ਟਾਕਾਨਿਨੀ ਦੇ ਸਹਿਯੋਗ ਸਦਕਾ, ਨਿਊਜੀਲੈਂਡ ਵੱਸਦੇ ਭਾਈਚਾਰੇ ਵਿੱਚ ਹਰਮਨ ਪਿਆਰਾ ਤੇ ਹਰ ਸਾਲ ਕਾਫੀ ਵੱਡੇ ਪੱਧਰ 'ਤੇ ਕਰਵਾਇਆ ਜਾਣ ਵਾਲਾ ਬੱਚਿਆਂ ਦਾ ਇਵੈਂਟ 'ਸਿੱਖ ਚਿਲਡਰਨ ਡੇਅ' ਇਸ ਸਾਲ 30 ਸਤੰਬਰ ਤੇ 1 ਅਕਤੂਬਰ 2023 ਨੂੰ ਕਰਵਾਇਆ ਜਾਣਾ ਹੈ।
ਵੱਖੋ-ਵੱਖ ਕੰਪੀਟਿਸ਼ਨਾਂ ਲਈ ਬੱਚਿਆਂ ਦੀ ਰਜਿਸਟ੍ਰੇਸ਼ਨ ਖੁੱਲ ਚੁੱਕੀ ਹੈ, ਜੇ ਤੁਸੀਂ ਵੀ ਆਪਣੇ ਬੱਚੇ ਦੀ ਰਜਿਸਟ੍ਰੇਸ਼ਨ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਲੰਿਕ 'ਤੇ ਜਾ ਕੇ ਅੱਜ ਹੀ ਰਜਿਸਟਰ ਕਰੋ।