Friday, 22 September 2023
16 September 2023 New Zealand

ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਹੋਣ ਜਾ ਰਹੇ 17 ਸਤੰਬਰ ਤੋਂ 24 ਸਤੰਬਰ ਤੱਕ ਗੁਰਮਤਿ ਸਮਾਗਮ (1)

ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਹੋਣ ਜਾ ਰਹੇ 17 ਸਤੰਬਰ ਤੋਂ 24 ਸਤੰਬਰ ਤੱਕ ਗੁਰਮਤਿ ਸਮਾਗਮ (1) - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਗਿਆਨੀ ਪਰਵਿੰਦਰਪਾਲ ਸਿੰਘ ਬੁੱਟਰ (ਦਮਦਮੀ ਟਕਸਾਲ) ਜੀ ਦੇ ਆਉਂਦੀ 17 ਸਤੰਬਰ ਤੋਂ 24 ਸਤੰਬਰ ਤੱਕ ਦੀਵਾਨ ਸਜਾਏ ਜਾ ਰਹੇ ਹਨ। ਦੀਵਾਨ ਰੋਜਾਨਾ ਸ਼ਾਮ 6.30 ਵਜੇ ਤੋਂ 8.30 ਵਜੇ ਸਜਾਏ ਜਾਣਗੇ। 17 ਸਤੰਬਰ (ਐਤਵਾਰ) ਅਤੇ 24 ਸਤੰਬਰ (ਐਤਵਾਰ) ਦੇ ਦੀਵਾਨ ਦੁਪਹਿਰੇ 12.15 ਤੋਂ 1.00 ਵਜੇ ਤੱਕ ਸਜਾਏ ਜਾਣਗੇ। ਸੰਗਤਾਂ ਨੂੰ ਸਮੇਂ ਸਿਰ ਪੁੱਜਣ ਦੀ ਬੇਨਤੀ।

ADVERTISEMENT
NZ Punjabi News Matrimonials